DSP ਨੇ ਉਤਰਵਾਇਆ ਗੱਡੀ 'ਤੇ ਲੱਗਾ ਕਿਸਾਨੀ ਝੰਡਾ ਕਿਸਾਨਾਂ ਨੇ ਕਰ ਦਿੱਤੀਆਂ ਸੜਕਾਂ ਜਾਮ | OneIndia Punjabi

DSP ਨੇ ਉਤਰਵਾਇਆ ਗੱਡੀ 'ਤੇ ਲੱਗਾ ਕਿਸਾਨੀ ਝੰਡਾ ਕਿਸਾਨਾਂ ਨੇ ਕਰ ਦਿੱਤੀਆਂ ਸੜਕਾਂ ਜਾਮ | OneIndia Punjabi

dsp Mohit ਅਗਰਵਾਲ ਨੇ ਇਕ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰ ਦੀ ਗੱਡੀ ਰੋਕੀ ਤਾ dsp Mohit ਅਗਰਵਾਲ ਨੇ ਕਿਸਾਨ ਦੀ ਗੱਡੀ ਦੇ ਬੋਨਟ 'ਤੇ ਲੋਹੇ ਦੀ ਰੋਡ ਵਾਲੇ ਝੰਡੇ ਨੂੰ ਉਤਾਰਨ ਲਈ ਕਿਹਾ ਕਿਉਂਕਿ ਉਹ ਟ੍ਰੈਫਿਕ ਨਿਯਮਾਂ ਦੇ ਖਿਲਾਫ illegal attachment ਮੰਨਿਆ ਜਾਂਦਾ ਹੈ | br . br DSP took down the farmer's flag on the vehicle, the farmers blocked the roads. br . br . br .


User: Oneindia Punjabi

Views: 6

Uploaded: 2023-01-21

Duration: 03:32

Your Page Title