ਜੱਗੂ ਭਗਵਾਨਪੁਰੀਆ ਤੇ ਰਾਜਵੀਰ ਰਵੀ ਤੋਂ ਇਕੱਠੇ ਪੁੱਛਗਿਛ ਕੀਤੀ ਜਾਵੇਗੀ|Lawrence Bishnoi Gang | OneIndia Punjabi

ਜੱਗੂ ਭਗਵਾਨਪੁਰੀਆ ਤੇ ਰਾਜਵੀਰ ਰਵੀ ਤੋਂ ਇਕੱਠੇ ਪੁੱਛਗਿਛ ਕੀਤੀ ਜਾਵੇਗੀ|Lawrence Bishnoi Gang | OneIndia Punjabi

4 ਦਿਨ ਪਹਿਲਾਂ AGTF ਨੇ ਮੁਹਾਲੀ ਤੋਂ ਗੈਂਗਸਟਰ ਰਾਜਵੀਰ ਰਵੀ ਰਾਜਗੜ੍ਹ ਨੂੰ ਸ਼ੱਕ ਦੇ ਆਧਾਰ 'ਤੇ ਚੀਨੀ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਸੀ | ਮੋਹਾਲੀ ਪੁਲਿਸ ਕੋਲ 4 ਦਿਨ ਦੇ ਰਿਮਾਂਡ ’ਤੇ ਆਏ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਰਾਜਵੀਰ ਰਵੀ ਰਾਜਗੜ੍ਹ ਨੂੰ ਆਹਮੋ-ਸਾਹਮਣੇ ਬੈਠਾ ਕੇ ਪੁੱਛਗਿਛ ਕੀਤੀ ਜਾਵੇਗੀ । br . br Jaggu Bhagwanpuria and Rajveer Ravi will be interrogated together. br . br . br .

User: Oneindia Punjabi

Views: 0

Uploaded: 2023-02-01

Duration: 01:17

Your Page Title