ਸਕੂਲਾਂ ਦੇ ਸਿਲੇਬਸ 'ਚ ਗਦਰ ਲਹਿਰ ਦੇ ਨਾਇਕਾਂ ਨੂੰ ਸ਼ਾਮਿਲ ਕਰਨ ਦੀ ਕੀਤੀ ਅਪੀਲ | Gadri Babe | OneIndia Punjabi

ਸਕੂਲਾਂ ਦੇ ਸਿਲੇਬਸ 'ਚ ਗਦਰ ਲਹਿਰ ਦੇ ਨਾਇਕਾਂ ਨੂੰ ਸ਼ਾਮਿਲ ਕਰਨ ਦੀ ਕੀਤੀ ਅਪੀਲ | Gadri Babe | OneIndia Punjabi

ਕੈਨੇਡਾ ਸਥਿਤ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਨੇ ਪੰਜਾਬ ਸਰਕਾਰ ਨੂੰ ਗਦਰ ਲਹਿਰ ਦੇ ਨਾਇਕਾਂ ਨੂੰ ਸ਼ਰਧਾਂਜਲੀ ਵਜੋਂ ਵਿਦਿਅਕ ਸੰਸਥਾਵਾਂ ਵਿੱਚ ਸਿਲੇਬਸ ਸ਼ੁਰੂ ਕਰਨ ਦੀ ਮੰਗ ਕੀਤੀ ਹੈ । br . br An appeal was made to include the heroes of Gadar movement in the syllabus of schools. br . br . br .

User: Oneindia Punjabi

Views: 1

Uploaded: 2023-02-03

Duration: 02:17

Your Page Title