ਚਰਨਜੀਤ ਸਿੰਘ ਚੰਨੀ ਨੇ ਅਕਾਲ ਤਖ਼ਤ ਦੇ ਜੱਥੇਦਾਰ ਤੋਂ ਮੰਗੀ ਮੁਆਫ਼ੀ | Charanjit Singh Channi | OneIndia Punjabi

By : Oneindia Punjabi

Published On: 2023-02-18

0 Views

02:08

ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮਾਫ਼ੀ ਮੰਗੀ ਹੈ | ਜਾਣਕਾਰੀ ਮੁਤਾਬਿਕ ਚਰਨਜੀਤ ਸਿੰਘ ਚੰਨੀ ਨੇ ਫ਼ੋਨ 'ਤੇ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮਾਫ਼ੀ ਮੰਗ ਲਈ ਹੈ |
.
Charanjit Singh Channi apologized to the Jathedar of Akal Takht.
.
.
.
#jathedarakaltakhat #charanjitsinghchanni #punjabnews

Trending Videos - 29 April, 2024

RELATED VIDEOS

Recent Search - April 29, 2024