ਸਪਾ ਸੈਂਟਰ 'ਚ ਮਸਾਜ਼ ਨਹੀਂ, ਚਲਦਾ ਸੀ 'ਗੰਦਾ' ਕੰਮ, ਫੜੇ ਗਏ ਮੁੰਡੇ-ਕੁੜੀਆਂ, ਪੈ ਗਈਆਂ ਭਾਜੜਾਂ |OneIndia Punjabi

ਸਪਾ ਸੈਂਟਰ 'ਚ ਮਸਾਜ਼ ਨਹੀਂ, ਚਲਦਾ ਸੀ 'ਗੰਦਾ' ਕੰਮ, ਫੜੇ ਗਏ ਮੁੰਡੇ-ਕੁੜੀਆਂ, ਪੈ ਗਈਆਂ ਭਾਜੜਾਂ |OneIndia Punjabi

ਜਲੰਧਰ ਸ਼ਹਿਰ ਦੇ ਗੜਾ ਰੋਡ 'ਤੇ ਸਥਿਤ ਕ੍ਰਿਸਟਲ ਪਲਾਜ਼ਾ ਮਾਰਕੀਟ 'ਚ ਸਥਿਤ ਸੈਂਸ ਸਪਾ ਸੈਂਟਰ 'ਤੇ ਪੁਲਿਸ ਨੇ ਛਾਪਾ ਮਾਰਿਆ ਹੈ। ਪੁਲਿਸ ਦੇ ਸੀਆਈਏ ਸਟਾਫ਼ ਨੇ ਮਸਾਜ ਸੈਂਟਰ ਵਿੱਚੋਂ ਕਈ ਨੌਜਵਾਨ ਲੜਕੇ-ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਪਰ ਪੁਲਿਸ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਬਾਰੇ ਕੁਝ ਵੀ ਦੱਸਣ ਤੋਂ ਗੁਰੇਜ਼ ਕਰ ਰਹੀ ਹੈ। br . br No massage in the spa center, 'dirty' work was going on, boys and girls were caught. br . br . br #SpaCentreJalandhar #PoliceRaidSpaCentre #punjabnews br ~PR.


User: Oneindia Punjabi

Views: 2

Uploaded: 2023-04-27

Duration: 01:11

Your Page Title