Jyoti Nooran ਤੇ ਉਸ ਦਾ ਪਤੀ ਹੋਏ ਆਹਮੋ ਸਾਹਮਣੇ, ਭੈਣ Sultana Nooran ਨੇ ਖੋਲ ਦਿੱਤੇ ਭੇਤ | OneIndia Punjabi

Jyoti Nooran ਤੇ ਉਸ ਦਾ ਪਤੀ ਹੋਏ ਆਹਮੋ ਸਾਹਮਣੇ, ਭੈਣ Sultana Nooran ਨੇ ਖੋਲ ਦਿੱਤੇ ਭੇਤ | OneIndia Punjabi

ਪੰਜਾਬੀ ਗਾਇਕਾ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ 'ਚ ਇੰਨੀਂ ਦਿਨੀਂ ਕਾਫ਼ੀ ਕੁਝ ਚੱਲ ਰਿਹਾ ਹੈ। ਗਾਇਕਾ ਨੇ ਆਪਣੇ ਪਤੀ ਖ਼ਿਲਾਫ਼ ਕਈ ਗੰਭੀਰ ਖ਼ੁਲਾਸੇ ਕੀਤੇ ਹਨ, ਜਿਨ੍ਹਾਂ ਨੂੰ ਸੁਣ ਲੋਕਾਂ ਦੇ ਹੋਸ਼ ਉੱਡ ਜਾਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੁਸ਼ਕਿਲ ਦੌਰ 'ਚ ਜੋਤੀ ਨੂਰਾਂ ਨੂੰ ਆਪਣੇ ਮਾਪਿਆਂ ਦਾ ਸਹਾਰਾ ਵੀ ਨਹੀਂ ਮਿਲ ਪਾ ਰਿਹਾ। br . br Jyoti Nooran and her husband face to face, sister Sultana Nooran revealed secrets. br . br . br . br #jyotinooran #SultanaNooran #KunalPassibr ~PR.


User: Oneindia Punjabi

Views: 1

Uploaded: 2023-04-27

Duration: 04:01

Your Page Title