Gangster ਸੁੱਖਾ ਬਾੜੇਵਾਲੀਆ ਦੀ ਪਤਨੀ ਦੇ ਦੋਸ਼! ਸਾਥੀਆਂ ਨੇ ਮਾਰ ਮੁਕਾਇਆ Gangster? |OneIndia Punjabi

Gangster ਸੁੱਖਾ ਬਾੜੇਵਾਲੀਆ ਦੀ ਪਤਨੀ ਦੇ ਦੋਸ਼! ਸਾਥੀਆਂ ਨੇ ਮਾਰ ਮੁਕਾਇਆ Gangster? |OneIndia Punjabi

ਲੁਧਿਆਣਾ ਵਿੱਚ ਸਿਆਸਤਦਾਨਾਂ ਦੇ ਚਹੇਤੇ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੁਣ ਸਾਹਮਣੇ ਆਇਆ ਹੈ ਕਿ ਕਾਤਲ ਕੋਈ ਹੋਰ ਨਹੀਂ ਸਗੋਂ ਉਸ ਦੇ ਸਾਥੀ ਰੋਹਿਤ ਈਸ਼ੂ, ਬੱਬੂ ਤੇ ਆਸਾ ਹੀ ਦੱਸੇ ਜਾ ਰਹੇ ਹਨ। ਉਂਝ ਫਿਲਹਾਲ ਪੁਲਿਸ ਇਸ ਮਾਮਲੇ 'ਚ ਰੋਹਿਤ ਈਸ਼ੂ ਤੇ ਬੱਬੂ ਨੂੰ ਸ਼ਾਮਲ ਮੰਨ ਰਹੀ ਹੈ ਪਰ ਆਸਾ ਬਾਰੇ ਵੀ ਜਾਂਚ ਜਾਰੀ ਹੈ। br . br Accusations of Gangster Sukha Badewalia's wife! Friends kill+ed Gangster? br . br . br . br #SukhaBarewal #gangster #ludhiananewsbr ~PR.


User: Oneindia Punjabi

Views: 2

Uploaded: 2023-05-09

Duration: 01:40