ਨਸ਼ੇ 'ਚ ਧੁੱਤ ਕਾਰ ਸਵਾਰਾਂ ਨੇ ਚੌਂਕ 'ਚ ਬੈਠੇ ਤਿੰਨ ਮੁੰਡਿਆਂ 'ਤੇ ਚਾੜ੍ਹ 'ਤੀ ਗੱਡੀ, ਦੋ ਦੀ ਮੌ.ਤ!|OneIndia Punjabi

ਨਸ਼ੇ 'ਚ ਧੁੱਤ ਕਾਰ ਸਵਾਰਾਂ ਨੇ ਚੌਂਕ 'ਚ ਬੈਠੇ ਤਿੰਨ ਮੁੰਡਿਆਂ 'ਤੇ ਚਾੜ੍ਹ 'ਤੀ ਗੱਡੀ, ਦੋ ਦੀ ਮੌ.ਤ!|OneIndia Punjabi

ਖੰਨਾ ਵਿਚ ਦੇਰ ਰਾਤ ਤੇਜ਼ ਰਫਤਾਰ ਕਾਰ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ । ਤੀਜਾ ਨੌਜਵਾਨ ਵੀ ਗੰਭੀਰ ਜਖ਼ਮੀ ਹੈ । ਇਹ ਨੌਜਵਾਨ ਸੜਕ ਕਿਨਾਰੇ ਬੈਂਚ ਉਪਰ ਬੈਠੇ ਸਨ। ਹਾਦਸੇ ਵਿਚ ਕਾਰ ਚਾਲਕ ਵੀ ਜਖ਼ਮੀ ਹੋਇਆ । ਮੌਕੇ ਉਤੇ ਮੌਜੂਦ ਲੋਕਾਂ ਅਨੁਸਾਰ ਨਸ਼ਾ ਕਰਕੇ ਗੱਡੀ ਚਲਾਉਣ ਨਾਲ ਇਹ ਹਾਦਸਾ ਵਾਪਰਿਆ । br . br . br . br #khannanews #khannacaeaccident #punjabnews br br ~PR.

User: Oneindia Punjabi

Views: 0

Uploaded: 2023-05-22

Duration: 01:49

Your Page Title