ਸਾਬਕਾ Police ਅਫ਼ਸਰ ਸਣੇ ਪਰਿਵਾਰ ਦੇ ਦੋ ਹੋਰ ਜੀਆਂ ਨੂੰ ਸੱਟਾਂ ਮਾਰ-ਮਾਰ ਉਤਾਰਿਆ ਮੌਤ ਦੇ ਘਾਟ | OneIndia Punjabi

ਸਾਬਕਾ Police ਅਫ਼ਸਰ ਸਣੇ ਪਰਿਵਾਰ ਦੇ ਦੋ ਹੋਰ ਜੀਆਂ ਨੂੰ ਸੱਟਾਂ ਮਾਰ-ਮਾਰ ਉਤਾਰਿਆ ਮੌਤ ਦੇ ਘਾਟ | OneIndia Punjabi

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਟ ਵਿੱਚ ਇੱਕ ਸੇਵਾਮੁਕਤ ਪੁਲਿਸ ਏ.ਐਸ.ਆਈ ਸਣੇ ਉਸਦੀ ਪਤਨੀ ਅਤੇ ਜਵਾਨ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਤਿੰਨਾਂ ਦੀਆਂ ਲਾਸ਼ਾਂ ਐਤਵਾਰ ਦੇਰ ਰਾਤ ਉਨ੍ਹਾਂ ਦੀ ਰਿਹਾਇਸ਼ ਵਿੱਚੋਂ ਮਿਲੀਆਂ। ਜਾਂਚ 'ਚ ਜੁਟੇ ਪੁਲਿਸ ਅਧਿਆਕਰੀਆਂ ਦਾ ਕਹਿਣਾ ਕਿ ਮ੍ਰਿਤਕਾਂ 'ਤੇ ਭਾਰੀ ਲੋਹੇ ਦੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਹਮਲਾਵਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋਵੇਗੀ। br . br Two other members of the family, including the former police officer, were beaten to death. br . br . br .


User: Oneindia Punjabi

Views: 0

Uploaded: 2023-05-22

Duration: 04:27

Your Page Title