'ਅਨੁਪਮਾ' ਫੇਮ ਨਿਤੇਸ਼ ਪਾਂਡੇ ਦਾ ਦਿਹਾਂਤ 51 ਸਾਲ ਦੀ ਉਮਰ 'ਚ ਹੋਇਆ ਰੁਖਸਤ | OneIndia Punjabi

'ਅਨੁਪਮਾ' ਫੇਮ ਨਿਤੇਸ਼ ਪਾਂਡੇ ਦਾ ਦਿਹਾਂਤ 51 ਸਾਲ ਦੀ ਉਮਰ 'ਚ ਹੋਇਆ ਰੁਖਸਤ | OneIndia Punjabi

ਨਿਤੇਸ਼ ਅਨੁਪਮਾ ਸੀਰੀਅਲ 'ਚ ਧੀਰਜ ਕਪੂਰ ਦਾ ਕਿਰਦਾਰ ਨਿਭਾਅ ਰਹੇ ਸਨ । ਨਿਤੇਸ਼ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ । ਦੱਸ ਦੇਈਏ ਕਿ ਮਸ਼ਹੂਰ ਪਾਪਰਾਜ਼ੀ ਵਾਈਰਲ ਭਿਯਾਨੀ ਦੁਆਰਾ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕੀਤੀ ਗਈ ਹੈ । br . br 'Anupama' fame Nitesh Pandey passed away at the age of 51. br . br . br . br #punjabnews #anupama #niteshpandeybr ~PR.


User: Oneindia Punjabi

Views: 4

Uploaded: 2023-05-24

Duration: 01:22

Your Page Title