ਹੁਣ ਕੀ ਬਣੇਗਾ ਸੰਘਰਸ਼ ਦਾ "ਮਹਿਲਾ ਪਹਿਲਵਾਨ ਧਰਨਾ" ਮਾਮਲੇ 'ਚ ਨਵਾਂ ਮੋੜ | Wrestlers Protest | OneIndia Punjabi

ਹੁਣ ਕੀ ਬਣੇਗਾ ਸੰਘਰਸ਼ ਦਾ "ਮਹਿਲਾ ਪਹਿਲਵਾਨ ਧਰਨਾ" ਮਾਮਲੇ 'ਚ ਨਵਾਂ ਮੋੜ | Wrestlers Protest | OneIndia Punjabi

ਮਹਿਲਾ ਪਹਿਲਵਾਨਾਂ ਦੇ ਜਿਨਸੀ ਸੋਸ਼ਣ ਮਾਮਲੇ 'ਚ ਆਏ ਨਵਾਂ ਮੋੜ | ਨਾਬਾਲਿਗ ਪਹਿਲਵਾਨ ਨੇ ਬਦਲੇ ਆਪਣੇ ਬਿਆਨ | ਜੀ ਹਾਂ, ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਬੁਸ਼ਨ ਦੇ ਖਿਲਾਫ਼ ਜਿਨਸੀ ਸੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਨਾਬਾਲਿਗ ਪਹਿਲਵਾਨ ਨੇ ਆਪਣੇ ਬਿਆਨ ਵਾਪਿਸ ਲੈ ਲਏ ਹਨ | br . br Now what will be the new turn of the struggle in the matter of "female wrestler Protest". br . br . br . br #wrestlersprotest #Punjabnews #jantarmantardharnabr ~PR.


User: Oneindia Punjabi

Views: 0

Uploaded: 2023-06-05

Duration: 01:31

Your Page Title