ਸ਼੍ਰੋਮਣੀ ਅਕਾਲੀ ਦਲ ਦਾ CM 'ਤੇ ਵਾਰ ਕਹਿ ਗਏ ਤੱਤੇ ਬੋਲ, ਕੀ Mann ਨੂੰ ਮੰਗਣੀ ਪਵੇਗੀ ਮਾਫ਼ੀ? |OneIndia Punjabi

ਸ਼੍ਰੋਮਣੀ ਅਕਾਲੀ ਦਲ ਦਾ CM 'ਤੇ ਵਾਰ ਕਹਿ ਗਏ ਤੱਤੇ ਬੋਲ, ਕੀ Mann ਨੂੰ ਮੰਗਣੀ ਪਵੇਗੀ ਮਾਫ਼ੀ? |OneIndia Punjabi

ਸ਼੍ਰੋਮਣੀ ਅਕਾਲੀ ਦਲ ਦੀ CM Mann 'ਤੇ ਪ੍ਰਤੀਕ੍ਰਮ ਸਾਹਮਣੇ ਆਇਆ ਹੈ | ਸ਼੍ਰੋਮਣੀ ਅਕਾਲੀ ਦਲ ਨੇ ਮੁੱਖ-ਮੰਤਰੀ ਵਲੋਂ ਬਾਦਲ ਪਰਿਵਾਰ 'ਤੇ ਭਦੀਆਂ ਟਿੱਪਣੀਆਂ ਕਰਨ ਦੀ ਗੱਲ ਅਖੀ ਹੈ | ਦਰਅਸਲ ਵਿਧਾਨ ਸਭਾ 'ਚ ਮੁੱਖ-ਮੰਤਰੀ ਨੇ ਸੁਖਬੀਰ ਸਿੰਘ ਬਾਦਲ 'ਤੇ ਬੋਲਦੇ ਹੋਏ ਕਿਹਾ ਸੀ ਗੱਲਗੱਲ ਤੇ ਇਹ ਦਾੜੀ ਖੋਲ ਲੈਂਦੇ ਹਨ | ਜਿਸ ਤੋਂ ਬਾਅਦ ਅਕਾਲੀ ਦਲ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਸਾਂਝੀ ਕਰ ਮੁੱਖ-ਮੰਤਰੀ 'ਤੇ ਨਿਸ਼ਾਨੇ ਵਿਨ੍ਹੇ ਹਨ | br . br Shiromani Akali Dal's attack on CM, will Mann have to ask for forgiveness? br . br . br . br #sad #cmbhagwantmann #punjabnewsbr ~PR.


User: Oneindia Punjabi

Views: 0

Uploaded: 2023-06-23

Duration: 02:38

Your Page Title