Sukhbir Badal ਦੇ ਮੂੰਹੋਂ ਨੁਕਲਿਆ ਅਸਲ ਸੱਚ, SAD BJP ਗੱਠਜੋੜ ਬਾਰੇ ਕਰ ਗਏ ਵੱਡਾ ਖੁਲਾਸਾ |OneIndia Punjabi

Sukhbir Badal ਦੇ ਮੂੰਹੋਂ ਨੁਕਲਿਆ ਅਸਲ ਸੱਚ, SAD BJP ਗੱਠਜੋੜ ਬਾਰੇ ਕਰ ਗਏ ਵੱਡਾ ਖੁਲਾਸਾ |OneIndia Punjabi

"ਮੁੱਖ ਮੰਤਰੀ ਭਗਵੰਤ ਮਾਨ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਸਿਹਰਾ ਲੈ ਕੇ ਸਸਤੇ ਨਾਟਕਾਂ ਵਿੱਚ ਉਲਝੇ ਹੋਏ ਹਨ ਜਿਨ੍ਹਾਂ ਦਾ ਕਾਰਜਕਾਲ ਪਹਿਲਾਂ ਹੀ ਖਤਮ ਹੋ ਚੁੱਕਾ ਹੈ। ਹੋਰ ਸਾਰੇ ਮੁੱਦਿਆਂ 'ਤੇ ਵੀ - ਭਾਵੇਂ ਨੌਕਰੀਆਂ, ਕਿਸਾਨਾਂ ਨੂੰ ਮੁਆਵਜ਼ਾ ਜਾਂ ਮੂੰਗੀ ਦੀ ਖਰੀਦ, ਮੁੱਖ ਮੰਤਰੀ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ।" br . br Sukhbir Badal's mouth revealed the real truth about the SAD BJP alliance. br . br . br . br #sukhbirbadal #bjpsadalliance #punjabnewsbr ~PR.


User: Oneindia Punjabi

Views: 1

Uploaded: 2023-07-08

Duration: 02:20

Your Page Title