ਝੋਟੇ ਦੀ ਗ੍ਰਿਫ਼ਤਾਰੀ 'ਤੇ ਭਖੀ ਸਿਆਸਤ, ਸਾਬਕਾ ਜੱਥੇਦਾਰ ਤੇ SGPC ਨੇ ਲਗਾਏ ਵੱਡੇ ਇਲਜ਼ਾਮ |OneIndia Punjabi

ਝੋਟੇ ਦੀ ਗ੍ਰਿਫ਼ਤਾਰੀ 'ਤੇ ਭਖੀ ਸਿਆਸਤ, ਸਾਬਕਾ ਜੱਥੇਦਾਰ ਤੇ SGPC ਨੇ ਲਗਾਏ ਵੱਡੇ ਇਲਜ਼ਾਮ |OneIndia Punjabi

ਪਰਮਿੰਦਰ ਸਿੰਘ ਝੋਟਾ ਨੂੰ ਗਿਰਫ਼ਤਾਰ ਕਰਨ ਤੇ ਵਿਰੋਧੀ ਧਿਰ ਨੇ ਪੰਜਾਬ ਸਰਕਾਰ 'ਤੇ ਨਿਸ਼ਾਨੇ ਵਿਨ੍ਹੇ ਹਨ | ਭਾਜਪਾ ਵਲੋਂ ਟਵੀਟ ਕਰ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਗਿਆ ਹੈ | ਦੱਸਦਈਏ ਪਰਮਿੰਦਰ ਸਿੰਘ ਝੋਟਾ ਨੂੰ ਸ਼ਨੀਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਹੁਣ ਪਰਮਿੰਦਰ ਝੋਟੇ ਨੂੰ ਰਿਹਾਅ ਕਰ ਦਿੱਤਾ ਗਿਆ ਹੈ | ਜਿਸ ਤੋਂ ਬਾਅਦ ਭਾਜਪਾ, ਗਿਆਨੀ ਹਰਪ੍ਰੀਤ ਸਿੰਘ ਤੇ SGPC ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ | ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਸੂਬਾ ਸਰਕਾਰ 'ਤੇ ਕਵਿਤਾ ਰਾਹੀਂ ਤੰਜ ਕੱਸਿਆ ਹੈ | ਸਿਰਸਾ ਨੇ ਟਵੀਟ ਕਰ ਲਿਖਿਆ, ਕਿੱਕਲੀ ਕਲੀਰ ਦੀ, ਪੀਲੀ ਪੱਗ ਮੇਰੇ ਵੀਰ ਦੀ, "ਚਿੱਟਾ" ਹੁਣ ਅਸੀਂ ਵਿਕਵਾਈ ਦਾ, ਜਿਹੜਾ ਰੋਕੇ, ਉਹਨੂੰ ਪੁਲਿਸ ਤੋਂ ਚੁਕਵਾਈ ਦਾ | br . br On the arrest of Parminder Singh Jhota, the political party, the former Jathedar and the SGPC made big allegations br . br . br . br #ParvinderSinghJhota #sgpc #punjabnewsbr ~PR.


User: Oneindia Punjabi

Views: 1

Uploaded: 2023-07-17

Duration: 01:54

Your Page Title