ਵੇਖੋ ਹਰਿਆਣਾ ਦੇ CM ਖੱਟਰ ਨੇ ਮਾਨ ਨੂੰ ਕਿਉਂ ਕਿਹਾ Joker,ਚੱਲਦੀ ਪ੍ਰੈਸ ਕਾਨਫਰੰਸ 'ਚ ਹੋਇਆ ਸਿੱਧਾ|OneIndia Punjabi

ਵੇਖੋ ਹਰਿਆਣਾ ਦੇ CM ਖੱਟਰ ਨੇ ਮਾਨ ਨੂੰ ਕਿਉਂ ਕਿਹਾ Joker,ਚੱਲਦੀ ਪ੍ਰੈਸ ਕਾਨਫਰੰਸ 'ਚ ਹੋਇਆ ਸਿੱਧਾ|OneIndia Punjabi

ਹਰਿਆਣਾ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ-ਮੰਤਰੀ 'ਤੇ ਪਲਟਵਾਰ ਕੀਤਾ ਹੈ | ਦੱਸਦਈਏ ਕਿ ਲਗਾਤਾਰ ਪੈ ਰਹੇ ਮੀਂਹ ਨਾਲ ਪੰਜਾਬ 'ਚ ਹੜ੍ਹ ਆਏ ਹਨ | ਜਿਸ ਤੋਂ ਬਾਅਦ CM Mann ਨੇ ਹਰਿਆਣਾ 'ਤੇ ਨਿਸ਼ਾਨਾ ਸਾਧਿਆ | ਮੁੱਖ-ਮੰਤਰੀ ਨੇ ਕਿਹਾ ਕਿ ਹੁਣ ਹਰਿਆਣਾ ਵਾਲੇ ਪਾਣੀ ਲੈਣ ਉੰਝ ਕਹਿੰਦੇ ਹਨ ਕਿ ਸਾਨੂੰ ਪਾਣੀ ਦਿਓ | ਹੁਣ ਹਰਿਆਣਾ ਦੇ CM ਖੱਟਰ ਨੇ ਭਗਵੰਤ ਮਾਨ ਨੇ ਤੰਜ ਕੱਸਿਆ ਹੈ | br . br See why Haryana CM Khattar called Maan Joker, it happened directly in the ongoing press conference. br . br . br .


User: Oneindia Punjabi

Views: 0

Uploaded: 2023-07-17

Duration: 01:35

Your Page Title