ਸਾਵਧਾਨ ! ਆ ਸਕਦਾ ਹੈ ਤੂਫ਼ਾਨ, ਜਾਣੋ Punjab ਦੇ ਮੌਸਮ ਦਾ ਹਾਲ | Punjab Weather News |OneIndia Punjabi

ਸਾਵਧਾਨ ! ਆ ਸਕਦਾ ਹੈ ਤੂਫ਼ਾਨ, ਜਾਣੋ Punjab ਦੇ ਮੌਸਮ ਦਾ ਹਾਲ | Punjab Weather News |OneIndia Punjabi

ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅੱਜ ਤੇਜ਼ ਮੀਂਹ ਪਵੇਗਾ | ਮੌਸਮ ਵਿਭਾਗ ਨੇ 24 ਜੁਲਾਈ ਤੱਕ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ | ਬੀਤੇ ਦਿਨ ਪੰਜਾਬ ਦੇ ਕਈ ਹਿੱਸਿਆਂ ’ਚ ਤੇਜ਼ ਹਵਾਵਾਂ ਨਾਲ ਮੀਂਹ ਪਿਆ ਤੇ ਕਈ ਜ਼ਿਲ੍ਹਿਆਂ ’ਚ ਮੌਸਮ ਸਾਫ਼ ਰਹਿਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਝੱਲਣੀ ਪਈ ਪਰ ਅੱਜ ਇਸ ਗਰਮੀ ਤੋਂ ਰਾਹਤ ਮਿਲ ਸਕਦੀ ਹੈ | ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਬਾਰਸ਼ ਹੋ ਸਕਦੀ ਹੈ। br . br Be careful! A storm may come, know the weather condition of Punjab. br . br . br .


User: Oneindia Punjabi

Views: 0

Uploaded: 2023-07-22

Duration: 01:36

Your Page Title