ਸਤਲੁਜ ਨੇ ਮੁੜ ਢਾਇਆ ਕਹਿਰ, 25 ਪਿੰਡ ਹੋਏ ਜਲ-ਥਲ, ਲੋਕ ਘਰ ਛੱਡਣ ਨੂੰ ਹੋਏ ਮਜਬੂਰ |OneIndia Punjabi

ਸਤਲੁਜ ਨੇ ਮੁੜ ਢਾਇਆ ਕਹਿਰ, 25 ਪਿੰਡ ਹੋਏ ਜਲ-ਥਲ, ਲੋਕ ਘਰ ਛੱਡਣ ਨੂੰ ਹੋਏ ਮਜਬੂਰ |OneIndia Punjabi

ਸਤਲੁਜ ਦਰਿਆ ਨੇ ਫਿਰੋਜ਼ਪੁਰ 'ਤੇ ਇੱਕ ਵਾਰ ਆਪਣਾ ਕਹਿਰ ਢਾਇਆ ਹੈ | ਫਿਰੋਜ਼ਪੁਰ ਦੇ ਕਰੀਬ 25 ਪਿੰਡ ਮੁੜ ਜਲਥਲ ਹੋ ਗਏ ਹਨ | ਜਿੱਥੇ ਮੀਂਹ ਦੇ ਕੁੱਝ ਦਿਨ ਰੁਕਣ ਨਾਲ ਦਰਿਆਵਾਂ 'ਚ ਪਾਣੀ ਦਾ ਪੱਧਰ ਘੱਟ ਰਿਹਾ ਸੀ ਤੇ ਲੋਕਾਂ ਦੀ ਪਰੇਸ਼ਾਨੀ ਥੋੜੀ ਘੱਟ ਹੋਈ ਸੀ ਪਰ ਸਤਜੁਲ ਨੇ ਇੱਕ ਵਾਰ ਮੁੜ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣ ਗਈ ਹੈ ਕਿਉਂਕਿ ਫਿਰੋਜ਼ਪੁਰ ਦੇ 25 ਪਿੰਡਾਂ 'ਚ ਪਾਣੀ ਭਰ ਗਿਆ ਹੈ, ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ | ਪਿੰਡ ਵਾਸੀ ਘਰ ਛੱਡਣ ਨੂੰ ਮਜਬੂਰ ਹੋ ਗਏ ਹਨ | BSF ਲਗਾਤਾਰ ਬਚਾਅ ਕਾਰਜਾਂ 'ਚ ਲੱਗੀ ਹੋਈ ਹੈ | br . br Sutlej again raged, 25 villages were flooded, people were forced to leave their homes. br . br . br .


User: Oneindia Punjabi

Views: 2

Uploaded: 2023-07-26

Duration: 01:47

Your Page Title