ਤਖ਼ਤ ਸ਼੍ਰੀ ਹਜ਼ੂਰ ਸਾਹਿਬ ਬੋਰਡ ਲਈ ਗ਼ੈਰ-ਸਿੱਖ ਪ੍ਰਬੰਧਕ ਚੁਣਨ 'ਤੇ ਭੜਕ ਗਏ Sukhbir Badal ਕਹਿ ਦਿੱਤੀ ਵੱਡੀ ਗੱਲ |

ਤਖ਼ਤ ਸ਼੍ਰੀ ਹਜ਼ੂਰ ਸਾਹਿਬ ਬੋਰਡ ਲਈ ਗ਼ੈਰ-ਸਿੱਖ ਪ੍ਰਬੰਧਕ ਚੁਣਨ 'ਤੇ ਭੜਕ ਗਏ Sukhbir Badal ਕਹਿ ਦਿੱਤੀ ਵੱਡੀ ਗੱਲ |

ਸੁਖਬੀਰ ਸਿੰਘ ਬਾਦਲ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਪ੍ਰਬੰਧਕ ਗੈਰ-ਸਿੱਖ ਚੁਨਣ 'ਤੇ ਰੋਸ ਜਤਾਇਆ | ਸੁਖਬੀਰ ਬਾਦਲ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਪ੍ਰਬੰਧਕ ਇੱਕ ਗੈਰ ਸਿੱਖ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਇਹ ਸਰਾਸਰ ਗਲਤ ਹੈ | br . br Sukhbir Badal got angry at choosing non-Sikh administrators for the board of Takht Shri Hazur Sahib. br . br . br . br #sukhbirbadal #punjabnews #srihazursahibbr ~PR.


User: Oneindia Punjabi

Views: 1

Uploaded: 2023-08-07

Duration: 02:56

Your Page Title