ਭਾਜਪਾ ਨਹੀਂ ਦਿਖਾਉਂਦੀ ਕਾਂਗਰਸੀਆਂ ਨੂੰ, Rahul Gandhi ਦੇ ਭਾਸ਼ਣ ਨੂੰ ਸਿਰਫ 4 ਮਿੰਟ ਹੀ ਦਿਖਾਇਆ |OneIndia Punjabi

ਭਾਜਪਾ ਨਹੀਂ ਦਿਖਾਉਂਦੀ ਕਾਂਗਰਸੀਆਂ ਨੂੰ, Rahul Gandhi ਦੇ ਭਾਸ਼ਣ ਨੂੰ ਸਿਰਫ 4 ਮਿੰਟ ਹੀ ਦਿਖਾਇਆ |OneIndia Punjabi

ਲੋਕ ਸਭਾ 'ਚ ਅੱਜ ਲਗਾਤਾਰ ਦੂਜੇ ਦਿਨ ਬੇਭਰੋਸਗੀ ਮਤੇ 'ਤੇ ਬਹਿਸ ਚੱਲੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੰਸਦ 'ਚ ਬੇਭਰੋਸਗੀ ਮਤੇ 'ਤੇ ਗੱਲ ਕੀਤੀ। ਰਾਹੁਲ ਗਾਂਧੀ ਨੇ ਸੰਸਦੀ ਬਹਾਲ ਹੋਣ 'ਤੇ ਭਾਸ਼ਣ ਦਿੱਤਾ ਜਿਸ ਮਨੀਪੁਰ ਹਿੰਸਾ ਦੇ ਮੁੱਦੇ 'ਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ।ਤੇ ਕਾਂਗਰਸ ਨੇ ਰਾਹੁਲ ਗਾਂਧੀ ਦੇ ਭਾਸ਼ਣ ਤੇ ਕਾਂਗਰਸ ਨੇ ਸਵਾਲ ਚੁਕੇ ਪਰ ਰਾਹੁਲ ਗਾਂਧੀ ਤੇ ਨਹੀਂ ਸਗੋਂ ਸੰਸਦ ਟੀਵੀ ਦੀ ਵੀਡਿਓਗ੍ਰਾਫੀ ਤੇ ਜੀ ਹਾਂ ਕਾਂਗਰਸ ਨੇ ਸਵਾਲ ਕੀਤਾ ਕੇ ਰਾਹੁਲ ਗਾਂਧੀ ਨੇ 15 ਮੀਨੁਤੇ ਭਾਸ਼ਣ ਦਿੱਤਾ ਪਰ ਰਾਹੁਲ ਜੀ ਨੂੰ ਸਿਰਫ 4 ਮੀਨੁਤੇ ਦਿਖਾਇਆ ਗਿਆ। br . br BJP does not show Congressmen, only 4 minutes of Rahul Gandhi's speech are shown. br . br . br .


User: Oneindia Punjabi

Views: 1

Uploaded: 2023-08-10

Duration: 02:05

Your Page Title