ਪੰਜਾਬੀਆਂ ਦਾ ਅਮਰੀਕਾ 'ਚ ਸ਼ਰਮਨਾਕ ਕਾਰਾ!ਅਮਰੀਕਾ ’ਚ ਬੱਚਿਆਂ ਦੀ ਤਸਕਰੀ ਦੇ ਸ਼ੱਕ’ਚ ਕੀਤਾ ਗ੍ਰਿਫਤਾਰ|OneIndia Punjabi

ਪੰਜਾਬੀਆਂ ਦਾ ਅਮਰੀਕਾ 'ਚ ਸ਼ਰਮਨਾਕ ਕਾਰਾ!ਅਮਰੀਕਾ ’ਚ ਬੱਚਿਆਂ ਦੀ ਤਸਕਰੀ ਦੇ ਸ਼ੱਕ’ਚ ਕੀਤਾ ਗ੍ਰਿਫਤਾਰ|OneIndia Punjabi

ਵਿਦੇਸ਼ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਜਾਣਕੇ ਪੰਜਾਬੀਆਂ ਦਾ ਸਿਰ ਸ਼ਰਮ ਦੇ ਨਾਲ ਝੁੱਕ ਜਾਵੇਗਾ। ਜਿੱਥੇ ਕੁਝ ਪੰਜਾਬੀ ਵਿਦੇਸ਼ੀ ਧਰਤੀ ਉੱਤੇ ਕਮਾਲ ਦਾ ਕੰਮ ਕਰਕੇ ਆਪਣੇ ਦੇਸ਼ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕਰਦੇ ਹਨ। ਉੱਥੇ ਹੀ ਕੁਝ ਅਜਿਹੇ ਵੀ ਨੇ ਜੋ ਕਿ ਪੰਜਾਬੀਆਂ ਦਾ ਨਾਮ ਖਰਾਬ ਕਰ ਦਿੰਦੇ ਹਨ। ਅਮਰੀਕਾ ਤੋਂ ਅਜਿਹਾ ਸਮਾਚਾਰ ਸਾਹਮਣੇ ਆਇਆ ਹੈ ਜਿੱਥੇ ਬਾਲ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਵਿੱਚ ਕੁਝ ਪੰਜਾਬੀਆਂ ਦਾ ਨਾਮ ਵੀ ਸਾਹਮਣੇ ਆਏ ਹਨ। br . br Shameful behavior of Punjabis in America! Arrested on suspicion of child trafficking in America. br . br . br .


User: Oneindia Punjabi

Views: 0

Uploaded: 2023-08-17

Duration: 01:39

Your Page Title