Canada ਗਏ ਪੰਜਾਬੀ ਮੁੰਡਿਆਂ ਨੇ ਗੁਰੂਦੁਆਰੇ ਤੋਂ ਵਾਪਿਸ ਆ ਰਹੀ ਕੁੜੀ ਨਾਲ ਕਰ ਦਿੱਤੀ ਗੰਦੀ ਹਰਕਤ |OneIndia Punjabi

Canada ਗਏ ਪੰਜਾਬੀ ਮੁੰਡਿਆਂ ਨੇ ਗੁਰੂਦੁਆਰੇ ਤੋਂ ਵਾਪਿਸ ਆ ਰਹੀ ਕੁੜੀ ਨਾਲ ਕਰ ਦਿੱਤੀ ਗੰਦੀ ਹਰਕਤ |OneIndia Punjabi

ਕੈਨੇਡਾ 'ਚ ਪੰਜਾਬੀ ਪੰਜਾਬੀ ਦਾ ਸਾਥ ਦੀ ਆਸ ਕਰਦਾ ਹੈ। ਬੇਗਾਨੇ ਮੁਲਕ ਜਦ ਕੋਈ ਆਪਨ ਦਿਖਦਾ ਦਾ ਬੰਦੇ ਨੂੰ ਅਪਣਾਪਨ ਮਹਿਸੂਸ ਹੁੰਦਾ ਪਰ ਜਦ ਕੋਈ ਗ਼ਲਤ ਹਰਕਤ ਕਰਦਾ ਤਾ ਬੇਹੱਦ ਦੁੱਖ ਲਗਦਾ ਹੁਣ ਕੈਨੇਡਾ 'ਚੋ ਦੋ ਨੌਜਵਾਨਾਂ ਨੇ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਥੇ ਓਹਨਾ ਦਸਿਆ ਕੇ ਪੰਜਾਬੀ ਮੁੰਡਿਆਂ ਵਲੋਂ ਇੱਕ ਪੰਜਾਬੀ ਕੁੜੀ ਨਾਲ ਛੇੜਖਾਨੀ ਕੀਤੀ ਗਈ ਜਦੋ ਉਹ ਨਗਰ ਕੀਰਤਨ ਤੋਂ ਘਰ ਵਾਪਸੀ ਕਰ ਰਹੀ ਸੀ ਮੁੰਡਿਆਂ ਵਲੋਂ ਗੱਡੀ ਦਾ ਨੰਬਰ ਵੀ share ਕੀਤਾ ਗਿਆ ਤੇ ਕਿਹਾ ਕਿਹੜੇ ਕੰਮੀ ਪੈ ਗਏ ਆ ਅਸੀਂ ਓਹਨਾ ਮੁੰਡਿਆਂ ਨੂੰ ਲਾਹਨਤਾਂ ਪਾ ਕਿਹਾ ਕੇ ਪੰਜਾਬੀ ਕਮਿਊਨਟੀ ਨੂੰ ਬਦਨਾਮ ਨਾ ਕਰੋ...ਕਿ ਕਿਹਾ ਓਹਨਾ ਆਓ ਦੇਖਦੇ ਆ ਵੀਡੀਓ | br . br Punjabi boys who went to Canada did a dir+ty act with a girl coming back from Gurudwara. br . br . br .


User: Oneindia Punjabi

Views: 3

Uploaded: 2023-09-05

Duration: 02:16

Your Page Title