ਨਸ਼ੇ ਦੇ ਦਲਦਲ 'ਚ ਪੰਜਾਬ ਤੋਂ ਬਾਅਦ ਫਸਿਆ Canada ਕਨੂੰਨੀ ਮਾਨਤਾ ਦੇਣ 'ਤੇ ਪੱਛਤਾ ਰਹੇ ਲੀਡਰ ਹੁਣ ਪੈ ਗਈਆਂ ਭਾਜੜਾਂ |

ਨਸ਼ੇ ਦੇ ਦਲਦਲ 'ਚ ਪੰਜਾਬ ਤੋਂ ਬਾਅਦ ਫਸਿਆ Canada ਕਨੂੰਨੀ ਮਾਨਤਾ ਦੇਣ 'ਤੇ ਪੱਛਤਾ ਰਹੇ ਲੀਡਰ ਹੁਣ ਪੈ ਗਈਆਂ ਭਾਜੜਾਂ |

ਪੰਜਾਬ 'ਚ ਨਸ਼ੇ ਦੀ ਦਲਦਲ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦੇ ਮੱਦੇਨਜ਼ਰ ਪੰਜਾਬ 'ਚ ਆਪਣੇ ਬੱਚਿਆਂ ਨੂੰ ਸੁਰੱਖਿਅਤ ਨਾ ਸਮਝ ਕਿ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜ ਰਹੇ ਹਨ ਪਰ ਵਿਦੇਸ਼ਾਂ 'ਚ ਉਨ੍ਹਾਂ ਦੇ ਬੱਚੇ ਕਿੰਨੇ ਕੁ ਸੁਰੱਖਿਅਤ ਹਨ? ਹੁਣ ਨਸ਼ੇ ਕੈਨੇਡਾ ਲਈ ਵੀ ਵੱਡਾ ਖ਼ਤਰਾ ਬਣ ਗਏ ਹਨ | br . br . br . br #punjabnews #canadanews #drugsincanadabr ~PR.

User: Oneindia Punjabi

Views: 1

Uploaded: 2023-09-13

Duration: 02:05

Your Page Title