ਨਿੱਝਰ ਮਾਮਲੇ 'ਚ America ਦਾ ਮੁੜ ਵੱਡਾ ਬਿਆਨ, ਪ੍ਰਗਟਾਈ ਚਿੰਤਾ, ਭਾਰਤ ਨੂੰ ਵੀ ਕਹੀ ਵੱਡੀ ਗੱਲ |OneIndia Punjabi

ਨਿੱਝਰ ਮਾਮਲੇ 'ਚ America ਦਾ ਮੁੜ ਵੱਡਾ ਬਿਆਨ, ਪ੍ਰਗਟਾਈ ਚਿੰਤਾ, ਭਾਰਤ ਨੂੰ ਵੀ ਕਹੀ ਵੱਡੀ ਗੱਲ |OneIndia Punjabi

ਖਾਲਿਸਤਾਨੀ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਅਮਰੀਕਾ ਨੇ ਮੁੜ ਸਟੈਂਡ ਦੁਹਰਾਇਆ ਹੈ। ਅਮਰੀਕਾ ਨੇ ਕਿਹਾ ਹੈ ਕਿ ਸਿੱਖ ਲੀਡਰ ਨਿੱਝਰ ਦੇ ਕਤਲ ਦੇ ਮਾਮਲੇ ’ਚ ਕੈਨੇਡਾ ਦੀ ਜਾਂਚ ਅੱਗੇ ਵਧਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਦੱਸ ਦਈਏ ਕਿ ਕੈਨੇਡਾ ਨੇ ਦੋਸ਼ ਲਾਇਆ ਹੈ ਕਿ ਨਿੱਝਰ ਦੇ ਕਤਲ ਪਿੱਛੇ ਭਾਰਤੀ ਅਧਿਕਾਰੀਆਂ ਦਾ ਹੱਥ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਫੀ ਵਧਦਾ ਜਾ ਰਿਹਾ ਹੈ। br . br Another big statement of America in Nijhar case, expressed concern, big thing said to India too. br . br . br .


User: Oneindia Punjabi

Views: 2

Uploaded: 2023-09-26

Duration: 01:46

Your Page Title