Jasbir Jassi ਨੂੰ ਕਰਨਾ ਪਿਆ Roadways Bus ਦਾ ਸਫ਼ਰ, ਦੇਖੋ ਕੀ ਬਣਿਆ ਕਾਰਣ ਤੇ ਕੀ ਹੋਇਆ ਹਾਲ! |OneIndia Punjabi

Jasbir Jassi ਨੂੰ ਕਰਨਾ ਪਿਆ Roadways Bus ਦਾ ਸਫ਼ਰ, ਦੇਖੋ ਕੀ ਬਣਿਆ ਕਾਰਣ ਤੇ ਕੀ ਹੋਇਆ ਹਾਲ! |OneIndia Punjabi

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ 'ਤੇ ਖਟਕੜ ਕਲਾਂ ਵਿਖੇ 28 ਤੋਂ 30 ਸਤੰਬਰ 2023 ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਾਲੀ ਥਾਂ 'ਤੇ ਵਿਸ਼ਾਲ ਪੰਡਾਲ ਲਾਇਆ ਜਾ ਰਿਹਾ ਹੈ। ਇਨਕਲਾਬ ਫੈਸਟੀਵਲ ਨੂੰ ਮੇਲੇ ਦੀ ਦਿਖ ਦੇ ਰੂਪ ਵਿਚ ਮਨਾਉਣ ਦੇ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਦਿਨ ਰਾਤ ਜੁੱਟੇ ਹੋਏ ਹਨ। ਪ੍ਰਸਿੱਧ ਗਾਇਕ ਜਸਬੀਰ ਜੱਸੀ ਨੇ ਵੀ ਪ੍ਰੋਗਰਾਮ ਲਗਾਇਆ। ਤੇ ਇਸ ਦੌਰਾਨ ਓਹਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਪੰਜਾਬੀ ਮਸ਼ਹੂਰ ਗਾਇਕ ਜਸਬੀਰ ਜੱਸੀ ਵਲੋਂ ਬੱਸ ਦਾ ਸਫ਼ਰ ਕੀਤਾ ਦਰਅਸਲ ਜਸਬੀਰ ਜੱਸੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। br . br Jasbir Jassi had to travel by Roadways Bus, see what happened and what happened! br . br . br .


User: Oneindia Punjabi

Views: 1

Uploaded: 2023-09-29

Duration: 02:44

Your Page Title