14 ਦਿਨ ਦੇ ਨਿਆਇਕ ਹਿਰਾਸਤ 'ਚ Sukhpal Khaira |OneIndia Punjabi

14 ਦਿਨ ਦੇ ਨਿਆਇਕ ਹਿਰਾਸਤ 'ਚ Sukhpal Khaira |OneIndia Punjabi

ਸੁਖਪਾਲ ਸਿੰਘ ਖਹਿਰਾ ਨੂੰ 14 ਦਿਨ ਦੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ | ਦੱਸਦਈਏ ਅੱਜ ਜਲਾਲਾਬਾਦ ਦੀ ਅਦਾਲਤ 'ਚ ਖਹਿਰਾ ਨੂੰ 2 ਦਿਨ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਉਹਨਾਂ ਨੂੰ 14 ਦਿਨ ਦੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ | ਦੱਸਦਈਏ ਕਿ ਬੀਤੇ ਦਿਨੀਂ ਤੜਕੇ 5 ਵਜੇ ਸੁਖਪਾਲ ਖਹਿਰਾ ਦੀ ਚੰਡੀਗੜ੍ਹ ਰਿਹਾਇਸ਼ ਤੋਂ ਬਾਅਦ ਜਲਾਲਾਬਾਦ ਪੁਲਿਸ ਨੇ ਹਿਰਾਸਤ 'ਚ ਲਿਆ ਸੀ । ਦਰਅਸਲ ਸੁੱਖਪਾਲ ਸਿੰਘ ਖਹਿਰਾ ਦੀ 8 ਸਾਲ ਪੁਰਾਣੇ NDPS ਮਾਮਲੇ 'ਚ ਗ੍ਰਿਫ਼ਤਾਰੀ ਕੀਤੀ ਗਈ ਹੈ | ਕਿਹਾ ਜਾ ਰਿਹਾ ਹੈ ਕਿ 2015 ਦੇ ਨਸ਼ੇ ਨਾਲ ਜੁੜੇ ਮਾਮਲੇ 'ਚ ਕੁੱਝ ਤੱਥ ਸਾਹਮਣੇ ਆਏ ਹਨ, ਜਿਸ ਕਰਕੇ 8 ਸਾਲ ਬਾਅਦ ਵੀ ਸੁੱਖਪਾਲ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ | br . br Sukhpal Khaira in 14 days judicial custody. br . br . br .


User: Oneindia Punjabi

Views: 4

Uploaded: 2023-09-30

Duration: 01:22

Your Page Title