Sukhpal Khaira ਦੀ ਗ੍ਰਿਫ਼ਾਤਰੀ ਮਾਮਲੇ 'ਚ ਰਾਜਪਾਲ ਦੀ Entry, DGP ਨੂੰ ਚਿੱਠੀ ਲਿਖ ਮੰਗੀ ਰਿਪੋਰਟ|OneIndia Punjabi

Sukhpal Khaira ਦੀ ਗ੍ਰਿਫ਼ਾਤਰੀ ਮਾਮਲੇ 'ਚ ਰਾਜਪਾਲ ਦੀ Entry, DGP ਨੂੰ ਚਿੱਠੀ ਲਿਖ ਮੰਗੀ ਰਿਪੋਰਟ|OneIndia Punjabi

ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਭੱਖਦੀ ਨਜ਼ਰ ਆ ਰਹੀ ਹੈ। ਹੁਣ ਰਾਜਪਾਲ ਬਣਵਾਰੀ ਲਾਲ ਪੁਰੋਹਿਤ ਨੇ ਇਸ ਮਾਮਲੇ 'ਤੇ ਡੀਜੀਪੀ ਗੌਰਵ ਯਾਦਵ ਤੋਂ ਡਿਟੇਲ ਰਿਪੋਰਟ ਮੰਗੀ ਹੈ। ਰਾਜਪਾਲ ਨੇ ਚਿੱਠੀ ਲਿੱਖ ਕੇ ਡੀਜੀਪੀ ਕੋਲੋਂ ਜਵਾਬ ਮੰਗਿਆ ਹੈ।ਇਸਦੇ ਨਾਲ ਹੀ ਰਾਜਪਾਲ ਨੇ SIT ਵੀ ਕੋਲੋਂ ਪੂਰੇ ਮਾਮਲੇ ਦੀ ਸਟੇਟਸ ਰਿਪੋਰਟ ਮੰਗੀ ਹੈ | ਦਰਅਸਲ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਸਰਕਾਰ ਨੇ ਨਸ਼ਾ ਤਸਕਰੀ ਨਾਲ ਉਨ੍ਹਾਂ ਦੇ ਸਬੰਧਾਂ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਸੀ। br . br In the case of the arrest of Sukhpal Khaira, the Governor's entry has written to the DGP and asked for a report. br . br . br .


User: Oneindia Punjabi

Views: 1

Uploaded: 2023-10-02

Duration: 01:28

Your Page Title