Shehnaaz Gill ਨੂੰ ਕਿਸ ਗੱਲ ਦਾ ਪਛਤਾਵਾ? ਕਹਿ 'ਤੀ ਹੈਰਾਨੀਜਨਕ ਗੱਲ |OneIndia Punjabi

Shehnaaz Gill ਨੂੰ ਕਿਸ ਗੱਲ ਦਾ ਪਛਤਾਵਾ? ਕਹਿ 'ਤੀ ਹੈਰਾਨੀਜਨਕ ਗੱਲ |OneIndia Punjabi

ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਹਾਉਣ ਵਾਲੀ ਸ਼ਹਿਨਾਜ਼ ਕੌਰ ਗਿੱਲ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। 'ਬਿੱਗ ਬੌਸ 13' ਤੋਂ ਬਾਅਦ ਹਰ ਘਰ 'ਚ ਸ਼ਹਿਨਾਜ਼ ਦੀ ਲੋਕਪ੍ਰਿਯਤਾ ਇਸ ਹੱਦ ਤਕ ਵਧ ਗਈ ਕਿ ਇਹ ਹੁਣ ਤਕ ਬਰਕਰਾਰ ਹੈ। ਅੱਜ ਸ਼ਹਿਨਾਜ਼ ਕਈ ਚੰਗੇ ਪ੍ਰੋਜੈਕਟਾਂ ਤੇ ਬ੍ਰਾਂਡਾਂ ਦਾ ਹਿੱਸਾ ਹੈ ਪਰ ਇੱਥੇ ਤਕ ਪਹੁੰਚਣ ਲਈ ਉਸ ਨੂੰ ਸਖ਼ਤ ਮਿਹਨਤ ਕਰਨੀ ਪਈ। ਅੱਜਕਲ੍ਹ ਸ਼ਹਿਨਾਜ਼ ਅਪਕਮਿੰਗ ਫ਼ਿਲਮ 'ਥੈਂਕ ਯੂ ਫਾਰ ਕਮਿੰਗ' ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਅਦਾਕਾਰਾ ਇਸ ਫ਼ਿਲਮ ਦੇ ਪ੍ਰਮੋਸ਼ਨਲ ਈਵੈਂਟ 'ਚ ਪਹੁੰਚੀ, ਜਿੱਥੇ ਉਸ ਨੇ ਕਈ ਚੀਜ਼ਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। br . br What does Shehnaaz Gill regret? Amazing thing to say. br . br . br .


User: Oneindia Punjabi

Views: 7

Uploaded: 2023-10-04

Duration: 01:47

Your Page Title