ਜੋਗਿੰਦਰ ਬੱਸੀ ਨੇ PM ਟਰੂਡੋ ਨੂੰ ਲਿਖਿਆ ਪੱਤਰ, ਕਰ'ਤੀ ਵੱਡੀ ਮੰਗ |OneIndia Punjabi

ਜੋਗਿੰਦਰ ਬੱਸੀ ਨੇ PM ਟਰੂਡੋ ਨੂੰ ਲਿਖਿਆ ਪੱਤਰ, ਕਰ'ਤੀ ਵੱਡੀ ਮੰਗ |OneIndia Punjabi

ਕੈਨੇਡਾ ਦੇ ਰੇਡੀਓ ਤੇ ਟੀ. ਵੀ. ਪੱਤਰਕਾਰ ਜੋਗਿੰਦਰ ਬਾਸੀ ਨੇ ਪੰਨੂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਜੀ ਹਾਂ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜੋਗਿੰਦਰ ਬੱਸੀ ਨੇ ਇਕ ਚਿੱਠੀ ਲਿਖੀ ਹੈ। ਇਸ 'ਚ ਬੱਸੀ ਨੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦਰਅਸਲ ਗੁਰਪਤਵੰਤ ਸਿੰਘ ਪੰਨੂ ਵੱਲੋਂ ਏਅਰ ਇੰਡੀਆ ਦੀਆਂ ਫਲਾਈਟਾਂ 'ਤੇ ਹਮਲਾ ਕਰਨ ਦੀ ਵੀਡੀਓ ਜਾਰੀ ਕੀਤੀ ਗਈ ਹੈ ਤੇ ਸਿੱਖ ਭਾਈਚਾਰੇ ਨੂੰ ਚਿਤਾਵਨੀ ਦਿੱਤੀ ਗਈ ਸੀ । br . br Joginder Bassi wrote a letter to PM Trudeau, this is a big demand. br . br . br .


User: Oneindia Punjabi

Views: 0

Uploaded: 2023-11-06

Duration: 01:13

Your Page Title