ਰੈਪਰ ਬਾਦਸ਼ਾਹ ਦੀ ਜ਼ਿੰਦਗੀ 'ਚ ਆਈ ਹੂਰ ਪਰੀ? ਦੇਖੋ ਹੱਥਾਂ 'ਚ ਹੱਥ ਪਾ ਹੋਏ ਸਪਾਟ! |OneIndia Punjabi

ਰੈਪਰ ਬਾਦਸ਼ਾਹ ਦੀ ਜ਼ਿੰਦਗੀ 'ਚ ਆਈ ਹੂਰ ਪਰੀ? ਦੇਖੋ ਹੱਥਾਂ 'ਚ ਹੱਥ ਪਾ ਹੋਏ ਸਪਾਟ! |OneIndia Punjabi

ਬੀ-ਟਾਊਨ 'ਚ ਦੀਵਾਲੀ ਦਾ ਜਸ਼ਨ ਦੇਖਣ ਨੂੰ ਮਿਲਿਆ। ਛੋਟੀ ਦੀਵਾਲੀ ਦੇ ਦਿਨ ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਆਪਣੇ ਘਰ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਸੀ। ਜਿਸ 'ਚ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਅਦਾਕਾਰਾ ਮ੍ਰਿਣਾਲ ਠਾਕੁਰ ਦਾ ਹੱਥ ਫੜ ਕੇ ਇਸ ਪਾਰਟੀ 'ਚ ਸ਼ਾਮਲ ਹੋਏ ਸਨ। ਜਿਸ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ। ਜਿਸ 'ਤੇ ਬਾਦਸ਼ਾਹ ਨੇ ਆਪਣੀ ਚੁੱਪੀ ਤੋੜਦੇ ਹੋਏ ਇਕ ਕ੍ਰਿਪਟਿਕ ਪੋਸਟ ਸ਼ੇਅਰ ਕੀਤੀ ਹੈ। ਬਾਦਸ਼ਾਹ ਨੂੰ ਮ੍ਰਿਣਾਲ ਨਾਲ ਦੇਖਣ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀ ਚਰਚਾ ਹੋਣ ਲੱਗੀ। br . br . br . br #badshahsongs #punjabnews #badshahbr ~PR.


User: Oneindia Punjabi

Views: 3

Uploaded: 2023-11-14

Duration: 01:52