ਕੀ ਤੁਸੀਂ ਪੀਂਦੇ ਹੋ ਬੜੇ ਸ਼ੌਂਕ ਨਾਲ ਕੋਲਡਡ੍ਰਿੰਕ? ਸਾਵਧਾਨ! ਵਾਤਾਵਰਨ ਨੂੰ ਹੋ ਰਿਹਾ ਨੁਕਸਾਨ |OneIndia Punjabi

ਕੀ ਤੁਸੀਂ ਪੀਂਦੇ ਹੋ ਬੜੇ ਸ਼ੌਂਕ ਨਾਲ ਕੋਲਡਡ੍ਰਿੰਕ? ਸਾਵਧਾਨ! ਵਾਤਾਵਰਨ ਨੂੰ ਹੋ ਰਿਹਾ ਨੁਕਸਾਨ |OneIndia Punjabi

ਨਿਊਯਾਰਕ ਰਾਜ ਵਲੋਂ ਬੀਤੇ ਦਿਨ ਪੇਪਸੀਕੋ 'ਤੇ ਮੁਕੱਦਮਾ ਦਰਜ ਕੀਤਾ ਗਿਆ। ਪੇਪਸੀਕੋ 'ਤੇ ਇਹ ਮੁਕੱਦਮਾ ਪੀਣ ਵਾਲੇ ਪਦਾਰਥਾਂ ਅਤੇ ਸਨੈਕ ਫੂਡ 'ਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਅਤੇ ਆਪਣੀਆਂ ਸਿੰਗਲ-ਵਰਤੋਂ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ, ਲਿਡਾਂ ਅਤੇ ਰੈਪਰਾਂ ਰਾਹੀਂ ਜਨਤਕ ਸਿਹਤ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਲੱਗਣ 'ਤੇ ਦਰਜ ਹੋਇਆ ਹੈ। ਸੂਤਰਾਂ ਅਨੁਸਾਰ ਅਪਸਟੇਟ ਏਰੀ ਕਾਉਂਟੀ ਵਿੱਚ ਰਾਜ ਅਦਾਲਤ ਵਿੱਚ ਦਰਜ ਕੀਤਾ ਗਿਆ ਮਾਮਲਾ ਕਿਸੇ ਅਮਰੀਕੀ ਰਾਜ ਦੁਆਰਾ ਪ੍ਰਮੁੱਖ ਪਲਾਸਟਿਕ ਉਤਪਾਦਕ ਨੂੰ ਘੇਰੇ 'ਚ ਲਿਆਉਣ ਵਾਲਾ ਪਹਿਲਾਂ ਮਾਮਲਾ ਹੈ। br . br Do you enjoy drinking cold drinks? Be careful! Damage to the environment. br . br . br .


User: Oneindia Punjabi

Views: 1

Uploaded: 2023-11-16

Duration: 01:23

Your Page Title