Anmol Kwatra ਦੇ ਨਾਮ 'ਤੇ ਇਹ ਬੇਸ਼ਰਮ ਬੰਦਾ ਕਰਨ ਲੱਗਾ ਸੀ ਔਰਤ ਦੀ ਇੱਜ਼ਤ ਨਾਲ ਖਿਲਵਾੜ |OneIndia Punjabi

Anmol Kwatra ਦੇ ਨਾਮ 'ਤੇ ਇਹ ਬੇਸ਼ਰਮ ਬੰਦਾ ਕਰਨ ਲੱਗਾ ਸੀ ਔਰਤ ਦੀ ਇੱਜ਼ਤ ਨਾਲ ਖਿਲਵਾੜ |OneIndia Punjabi

ਅਨਮੋਲ ਕਵਾਤਰਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਸਮਾਜ ਭਲਾਈ ਦੇ ਕੰਮਾਂ ਲਈ ਆਪਣਾ ਸਫਲ ਕਰੀਅਰ ਕੁਰਬਾਨ ਕੀਤਾ। ਉਹ ਆਪਣੀ ਐਨਜੀਓ ਏਕ ਜ਼ਰੀਆ ਰਾਹੀਂ ਆਮ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਸ ਕੋਲ ਆਏ ਦਿਨ ਕਈ ਅਜਿਹੇ ਲੋਕ ਮਦਦ ਦੀ ਭਾਵਨਾ ਨਾਲ ਆਉਂਦੇ ਹਨ, ਜੋ ਕਿਸੇ-ਨਾ-ਕਿਸੇ ਪਰੇਸ਼ਾਨੀ ਨਾਲ ਜੂਝ ਰਹੇ ਹਨ।ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਅਨਮੋਲ ਕਵਾਤਰਾ ਨੇ ਸਮਾਜ ਸੇਵਾ ਲਈ ਆਪਣਾ ਸਫਲ ਕਰੀਅਰ ਕੁਰਬਾਨ ਕੀਤਾ ਸੀ। ਇਸ ਤੋਂ ਇਲਾਵਾ ਉਸ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। br . br In the name of Anmol Kwatra, this shameless man started playing with the dignity of women. br . br . br .


User: Oneindia Punjabi

Views: 1

Uploaded: 2023-11-27

Duration: 02:01

Your Page Title