ਨਹੀਂ ਰੱਖਿਆ Canada 'ਚ ਹੁਣ ਕੁੱਝ, ਰੁਲ ਗਏ ਪੰਜਾਬੀ, ਰੋ-ਰੋ ਦੱਸ ਰਹੇ ਹੱਡ ਬੀਤੀਆਂ |OneIndia Punjabi

ਨਹੀਂ ਰੱਖਿਆ Canada 'ਚ ਹੁਣ ਕੁੱਝ, ਰੁਲ ਗਏ ਪੰਜਾਬੀ, ਰੋ-ਰੋ ਦੱਸ ਰਹੇ ਹੱਡ ਬੀਤੀਆਂ |OneIndia Punjabi

ਕੈਨੇਡਾ ਜਾ ਪੜ੍ਹਾਈ ਕਰਨ ਤੇ ਕੰਮ ਕਰਨ ਦਾ ਰੁਝਾਨ ਨੌਜਵਾਨਾਂ 'ਚ ਪਿੱਛਲੇ ਕੁੱਝ ਸਮੇਂ ਤੋਂ ਕਾਫ਼ੀ ਵੱਧ ਗਿਆ ਹੈ ਪਰ ਪਿੱਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡਿਓਜ਼ ਵਾਇਰਲ ਹੋ ਰਹੀਆਂ ਹਨ ਕਿ ਹੁਣ ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲਿਆਂ ਦੇ ਮਨਾਂ 'ਚ ਚਿੰਤਾ ਪੈਦਾ ਹੋ ਗਈ ਹੈ | ਦਰਅਸਲ ਕੈਨੇਡਾ 'ਚ ਮਹਿੰਗਾਈ ਬੇਹੱਦ ਵੱਧ ਗਈ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਹੁਣ ਉੱਥੇ ਰਹਿਣਾ ਔਖਾ ਹੋ ਗਿਆ ਕਿਉਂਕਿ ਵਿਦਿਆਰਥੀਆਂ ਨੂੰ ਕੰਮ ਨਹੀਂ ਮਿਲ ਰਿਹਾ | br . br Nothing has been kept in Canada now, the Punjabis are moved, they are telling the story. br . br . br .


User: Oneindia Punjabi

Views: 1

Uploaded: 2023-12-12

Duration: 01:23

Your Page Title