ਕੁੜੀ ਜੰਮਕੇ ਸੁੱਟ ਦਿੱਤੀ ਡੂੰਗੇ ਬੋਰਵੈੱਲ 'ਚ! ਫਸੀ ਨਵਜੰਮੀ ਬੱਚੀ! ਗੰਦੇ ਲੋਕਾਂ ਦੀ ਗੰਦੀ ਕਰਤੂਤ |OneIndia Punjabi

ਕੁੜੀ ਜੰਮਕੇ ਸੁੱਟ ਦਿੱਤੀ ਡੂੰਗੇ ਬੋਰਵੈੱਲ 'ਚ! ਫਸੀ ਨਵਜੰਮੀ ਬੱਚੀ! ਗੰਦੇ ਲੋਕਾਂ ਦੀ ਗੰਦੀ ਕਰਤੂਤ |OneIndia Punjabi

ਉੜੀਸਾ ਦੇ ਸੰਬਲਪੁਰ ਜ਼ਿਲ੍ਹੇੇ ਦੇ ਲਾਰੀਪਾਲੀ ਪਿੰਡ ਨੇੜੇ ਫਾਇਰ ਸਰਵਿਸ ਦੇ ਕਰਮਚਾਰੀਆਂ ਅਤੇ ਓਡੀਸ਼ਾ ਡਿਜ਼ਾਸਟਰ ਰੈਪਿਡ ਐਕਸ਼ਨ ਫੋਰਸ (ਓ.ਡੀ.ਆਰ.ਏ.ਐੱਫ.) ਨੇ 2 ਦਿਨਾਂ ਤੱਕ ਚੱਲੇ ਕਰੀਬ 7 ਘੰਟੇ ਦੇ ਲੰਬੇ ਆਪ੍ਰੇਸ਼ਨ ਤੋਂ ਬਾਅਦ ਸਫਲਤਾਪੂਰਵਕ ਬੱਚੀ ਨੂੰ ਬੋਰਵੈੱਲ 'ਚੋਂ ਜ਼ਿੰਦਾ ਬਚਾ ਲਿਆ ਹੈ। ਸਥਾਨਕ ਲੋਕਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਨਵਜੰਮੀ ਬੱਚੀ ਨੂੰ 15 ਫੁੱਟ ਡੂੰਘੇ ਬੋਰਵੈੱਲ 'ਚ ਸੁੱਟ ਦਿੱਤਾ ਅਤੇ ਬਾਅਦ 'ਚ ਬੋਰਵੈੱਲ ਦਾ ਮੂੰਹ ਪੱਥਰਾਂ ਨਾਲ ਢੱਕ ਦਿੱਤਾ। br . br The girl was frozen and thrown into a borewell! Trapped newborn baby girl! Dir+ty deeds of dir+ty people. br . br . br . br #Odishanews #RescuedBabygirl #latestnewsbr ~PR.


User: Oneindia Punjabi

Views: 1

Uploaded: 2023-12-13

Duration: 01:16

Your Page Title