ਸੈਣੀ ਮੋਟਰ ਕੇਸ: ਸੁਮੇਧ ਸਿੰਘ ਸੈਣੀ ਦੇ ਹੱਕ 'ਚ ਝੂਠੀ ਗਵਾਹੀ ਦੇਣ ਵਾਲਾ ਪੱਤਰਕਾਰ ਫਸਿਆ |OneIndia Punjabi

ਸੈਣੀ ਮੋਟਰ ਕੇਸ: ਸੁਮੇਧ ਸਿੰਘ ਸੈਣੀ ਦੇ ਹੱਕ 'ਚ ਝੂਠੀ ਗਵਾਹੀ ਦੇਣ ਵਾਲਾ ਪੱਤਰਕਾਰ ਫਸਿਆ |OneIndia Punjabi

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਦਿੱਲੀ ਦੀ ਸੀਬੀਆਈ ਅਦਾਲਤ ਵਿੱਚ ਚੱਲ ਰਹੇ ਸੈਣੀ ਮੋਟਰ ਕੇਸ ਵਿੱਚ ਸੁਮੇਧ ਸੈਣੀ ਦੇ ਹੱਕ ਵਿੱਚ ਗਵਾਹੀ ਦੇਣ ਦੇ ਮਾਮਲੇ ਵਿੱਚ ਇੱਕ ਪੱਤਰਕਾਰ ਬੁਰੀ ਤਰ੍ਹਾਂ ਫਸ ਗਏ ਹਨ ਅਤੇ ਸੀਬੀਆਈ ਨੇ ਅਦਾਲਤ ਵਿੱਚ ਇੱਕ ਅਰਜੀ ਦਾਇਰ ਕੀਤੀ ਹੈ ਕਿ ਪੱਤਰਕਾਰ ਵਰਿੰਦਰ ਪ੍ਰਮੋਦ ਨੇ ਅਦਾਲਤ ਵਿੱਚ ਝੂਠੀ ਗਵਾਹੀ ਦਿੱਤੀ ਹੈ ਅਤੇ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ।ਇਸ ਸਬੰਧੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਲੜ ਰਹੀ ਐਡਵੋਕੇਟ ਡਾਕਟਰ ਸ਼ੈਲੀ ਸ਼ਰਮਾ ਨੇ “ਦਾ ਐਡੀਟਰ ਨਿਊਜ਼” ਨੂੰ ਦੱਸਿਆ ਕਿ ਪੱਤਰਕਾਰ ਵਰਿੰਦਰ ਪ੍ਰਮੋਦ ਨੇ ਅਦਾਲਤ ਵਿੱਚ ਇਹ ਗਵਾਹੀ ਦਿੱਤੀ ਸੀ ਕਿ ਉਨਾਂ ਨੇ ਵਿਨੋਦ ਵਾਲੀਆ ਨੂੰ ਨੇਪਾਲ ਦੇ ਕਾਠਮੰਡੂ ਵਿੱਚ ਦੇਖਿਆ ਸੀ ਅਤੇ ਇਸ ਸਬੰਧੀ ਉਹਨਾਂ ਨੇ ਉਸ ਸਮੇਂ ਦਾ ਟ੍ਰਬਿਊਨ ਅਤੇ ਹਿੰਦੁਸਤਾਨ ਟਾਈਮ ਅਖਬਾਰ ਵਿੱਚ ਸਟੋਰੀ ਪ੍ਰਕਾਸ਼ਿਤ ਕੀਤੀ ਸੀ. br . br Saini Motor Case: The journalist who gave false testimony in favor of Sumedh Singh Saini was caught. br . br . br .


User: Oneindia Punjabi

Views: 5

Uploaded: 2023-12-21

Duration: 01:40

Your Page Title