1 ਮਹੀਨਾ ਪਹਿਲਾਂ ਵਿਆਹੀ ਕੁੜੀ, ਸੋਹਰਿਆਂ ਦੀ ਗੰਦੀ ਕਰਤੂਤ ਆਈ ਸਾਹਮਣੇ, ਕੁੜੀ ਨੇ ਵੀ ਚੁੱਕ ਲਿਆ ਖੌਫ਼ਨਾਕ ਕਦਮ |

1 ਮਹੀਨਾ ਪਹਿਲਾਂ ਵਿਆਹੀ ਕੁੜੀ, ਸੋਹਰਿਆਂ ਦੀ ਗੰਦੀ ਕਰਤੂਤ ਆਈ ਸਾਹਮਣੇ, ਕੁੜੀ ਨੇ ਵੀ ਚੁੱਕ ਲਿਆ ਖੌਫ਼ਨਾਕ ਕਦਮ |

ਜਦੋ ਕੁੜੀ ਵਿਆ ਤੋਂ ਬਾਅਦ ਆਪਣੇ ਪੇਕੇ ਛੱਡ ਸੋਹਰੇ ਘਰ ਜਾਂਦੀ ਹੈ ਤਾ ਉਸ ਅੰਦਰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਬਹੁਤ ਚਾਅ ਹੁੰਦਾ ਹੈ ਤੇ ਉਹ ਆਪਣੇ ਪਤੀ ਨਾਲ ਮਨ ਵਿਚ ਬਹੁਤ ਸਾਰੀਆਂ ਸੱਧਰਾਂ ਲੈ ਕੇ ਆਪਣੀ ਜ਼ਿੰਦਗੀ ਜੀਣਾ ਚਾਉਂਦੀ ਹੈ। ਪਰ ਅਜਕਲ ਕੁਜ ਅਜਿਹੇ ਹਾਦਸੇ ਲਗਾਤਾਰ ਦੇਖਣ ਨੂੰ ਮਿਲ ਰਹੇ ਨੇ ਜਿਸ ਨਾਲ ਵਿਆ ਵਰਗੇ ਪਵਿੱਤਰ ਬੰਧਨ ਤੋਂ ਕੁੜੀਆਂ ਦਾ ਵਿਸ਼ਵਾਸ ਉੱਠਦਾ ਜਾ ਰਿਹੈ ਜੀ ਹੈ ਕੁਜ ਅਜਿਹਾ ਹੀ ਮਾਮਲਾ ਖੇਮਕਰਨ ਸੀ 'ਚ ਦੇਖਣ ਨੂੰ ਮਿਲਿਆ ਜਿਥੇ ਇਕ ਮਹੀਨਾ ਪਹਿਲਾਂ ਵਿਆਹੀ ਨਵ-ਵਿਆਹੁਤਾ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਫਿੱਕਾ ਨਹੀਂ ਪਿਆ ਸੀ ਕਿ ਸਹੁਰੇ ਪਰਿਵਾਰ ਵਲੋਂ ਦਾਜ ਦੇ ਮਿਹਣਿਆਂ ਨੂੰ ਨਾ ਸਹਾਰਦੇ ਹੋਏ ਆਪਣੇ ਪੇਕੇ ਪਰਿਵਾਰ ਘਰ ਵਿਚ ਆ ਜ਼ਹਿਰੀਲੀ ਵਸਤੂ ਨਿਗਲ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਥਾਣਾ ਖੇਮਕਰਨ ਦੀ ਪੁਲਸ ਨੇ ਪਤੀ, ਸੱਸ, ਸਹੁਰੇ ਅਤੇ ਵਿਚੋਲਣ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। br . br A girl married 1 month ago, dir+ty deeds of grooms came to light, the girl also took a terrible step. br . br . br . br #khemkarannews #latestnews #punjabnewsbr ~PR.


User: Oneindia Punjabi

Views: 1

Uploaded: 2023-12-22

Duration: 02:55

Your Page Title