PHD ਟੀਚਰ ਦਾ ਦੇਖਲੋ ਹਾਲ! ਸਬਜ਼ੀ ਵੇਚਣ ਨੂੰ ਮਜ਼ਬੂਰ ਪ੍ਰੋਫੈਸਰ,ਸੁਣੋ ਕਿਉਂ ਕਰਨਾ ਪੈ ਰਿਹਾ ਇਹ ਕੰਮ!|OneIndia Punjabi

PHD ਟੀਚਰ ਦਾ ਦੇਖਲੋ ਹਾਲ! ਸਬਜ਼ੀ ਵੇਚਣ ਨੂੰ ਮਜ਼ਬੂਰ ਪ੍ਰੋਫੈਸਰ,ਸੁਣੋ ਕਿਉਂ ਕਰਨਾ ਪੈ ਰਿਹਾ ਇਹ ਕੰਮ!|OneIndia Punjabi

ਚਾਰ MA ਅਤੇ PhD ਤੋਂ ਬਾਅਦ ਕੋਈ ਵੀ ਵਿਅਕਤੀ ਆਪਣੇ ਆਪ ਨੂੰ white collar job ਵਿੱਚ ਦੇਖਣਾ ਚਾਹੇਗਾ, ਪਰ ਜਦੋਂ ਉਸ ਨੌਕਰੀ ਵਿੱਚ ਪਰਿਵਾਰ ਦੇ ਖਰਚੇ ਪੂਰੇ ਕਰਨੇ ਔਖੇ ਹੋ ਜਾਣ ਤਾਂ ਵਿਅਕਤੀ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ। ਅਜਿਹਾ ਹੀ ਕੁਝ ਡਾਕਟਰ ਸੰਦੀਪ ਸਿੰਘ ਨਾਲ ਹੋਇਆ ਜੋ ਚਾਰ MA ਅਤੇ PhD ਕਰਨ ਤੋਂ ਬਾਅਦ ਵੀ ਸੜਕਾਂ ‘ਤੇ ਸਬਜ਼ੀਆਂ ਵੇਚ ਰਿਹਾ ਹੈ। ਉਸ ਅਨੁਸਾਰ ਉਹ ਸ਼ਰਮ ਮਹਿਸੂਸ ਨਹੀਂ ਕਰ ਰਿਹਾ ਕਿਉਂਕਿ ਉਸ ਦੇ ਗੁਰੂ ਨੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ, ਉਹ ਸਿਰਫ਼ ਇਸ ਗੱਲ ਦਾ ਪਛਤਾਵਾ ਕਰ ਰਿਹਾ ਹੈ ਕਿ ਯੂਨੀਵਰਸਿਟੀ ਨੇ ਉਸ ਦੀ ਕਦਰ ਨਹੀਂ ਕੀਤੀ।ਡਾ: ਸੰਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਹੈ ਪਰ ਅਫ਼ਸੋਸ ਹੈ ਕਿ ਯੂਨੀਵਰਸਿਟੀ ਨੇ ਪੜ੍ਹੇ-ਲਿਖੇ ਲੋਕਾਂ ਦੀ ਓਨੀ ਕਦਰ ਨਹੀਂ ਕੀਤੀ, ਜਿੰਨੀ ਹੋਣੀ ਚਾਹੀਦੀ ਹੈ | br . br Look at the status of the PHD teacher! Professor forced to sell vegetables, listen why you have to do this work! br . br . br . br #drsandeepsingh #punjabnews #Professorbr ~PR.


User: Oneindia Punjabi

Views: 3

Uploaded: 2023-12-26

Duration: 03:34

Your Page Title