ਲਓ ਜੀ ਫਿਰ ਪੈ ਗਿਆ ਪੰਗਾ! ਜਲੰਧਰ 'ਚ ਟਰੱਕ ਆਪਰੇਟਰਾਂ ਦਾ ਜ਼ਬਰਦਸਤ ਪ੍ਰਦਰਸ਼ਨ |OneIndia Punjabi

ਲਓ ਜੀ ਫਿਰ ਪੈ ਗਿਆ ਪੰਗਾ! ਜਲੰਧਰ 'ਚ ਟਰੱਕ ਆਪਰੇਟਰਾਂ ਦਾ ਜ਼ਬਰਦਸਤ ਪ੍ਰਦਰਸ਼ਨ |OneIndia Punjabi

ਜਲੰਧਰ ਵਿਖੇ ਟਰੱਕ ਆਪਰੇਟਰਾਂ ਵੱਲੋਂ ਰਾਮਾਂਮੰਡੀ ਚੌਂਕ ਵਿਚ ਜ਼ਬਰਦਸਤ ਧਰਨਾ-ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਉਸ ਵੇਲੇ ਮਾਹੌਲ ਭਖ ਗਿਆ ਜਦੋਂ ਇਥੇ ਟਰੱਕ ਆਪਰੇਟਰਾਂ ਦੇ ਪ੍ਰਧਾਨ ਹੈੱਪੀ ਸੰਧੂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਿਸੇ ਵੀ ਤਰੀਕੇ ਦਾ ਧਰਨਾ ਪ੍ਰਦਰਸ਼ਨ ਨਹੀਂ ਲੱਗਣ ਦਿੱਤਾ ਜਾਵੇਗਾ। ਜਲੰਧਰ ਦੇ ਰਾਮਾਂਮੰਡੀ ਚੌਂਕ ਵਿਚ ਧਰਨਾ ਲਗਾ ਦਿੱਤਾ ਗਿਆ ਹੈ। ਹੈੱਪੀ ਸਿੱਧੂ ਨੇ ਧਰਨਾ ਲਗਾਉਣ ਦੀ ਕਾਲ ਦਿੱਤੀ ਸੀ ਜਿਸ ਤੋਂ ਬਾਅਦ ਉਹ ਜਦੋ ਰਾਮਾ ਮੰਡੀ ਧਰਨਾ ਲਗਾਉਣ ਪਹੁੰਚੇ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ.. ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰਾਂ ਨੇ ਧਰਨਾ ਲਾਉਣ ਦੀ ਕਾਲ ਦਿੱਤੀ ਸੀ ਅਤੇ ਧਰਨਾ ਲਾਉਣ ਹੀ ਆਏ ਹਾਂ, ਉਨ੍ਹਾਂ ਕਿਹਾ ਕਿ ਪੰਜਾਬ ਦੇ ਟਰੱਕ ਡਰਾਈਵਰ ਆਪਣੀ ਲੜਾਈ ਲੜਣਗੇ। br . br Take it again! Strong demonstration of truck operators in Jalandhar. br . br . br . br #petrol #petrolpump #happysandhubr ~PR.


User: Oneindia Punjabi

Views: 1

Uploaded: 2024-01-03

Duration: 01:44