ਮੰਗੂ ਮੱਠ ਨੇ ਆਪਣੀ ਵਾਹੁ-ਵਾਹੀ ਲਈ ਮਾ+ਰਿਆ ਨੌਜਵਾਨ!ਡੋਪ ਟੈਸਟ ਦੌਰਾਨ ਖੂਨ 'ਚ ਮਿਲੇ ਨਸ਼ੀਲੇ ਪਦਾਰਥ|OneIndia Punjabi

ਮੰਗੂ ਮੱਠ ਨੇ ਆਪਣੀ ਵਾਹੁ-ਵਾਹੀ ਲਈ ਮਾ+ਰਿਆ ਨੌਜਵਾਨ!ਡੋਪ ਟੈਸਟ ਦੌਰਾਨ ਖੂਨ 'ਚ ਮਿਲੇ ਨਸ਼ੀਲੇ ਪਦਾਰਥ|OneIndia Punjabi

ਗੁਰਦੁਆਰੇ 'ਚ ਬੇਅਦਬੀ ਦੇ ਸ਼ੱਕ 'ਚ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਦਾ ਸਿਵਲ ਹਸਪਤਾਲ 'ਚ ਪੁਲਿਸ ਨੇ ਡੋਪ ਟੈਸਟ ਕਰਵਾਇਆ। ਮੀਡੀਆ ਰਿਪੋਰਟਾਂ ਮੁਤਾਬਕ ਮੰਗੂ ਦੇ ਖੂਨ 'ਚ ਨਸ਼ੀਲੇ ਪਦਾਰਥ ਮਿਲੇ ਹਨ। ਡਾਕਟਰਾਂ ਨੇ ਉਸ ਦੇ ਖੂਨ ਦੇ ਨਮੂਨੇ ਵਿਚ ਬੁਪ੍ਰੇਨੋਰਫਾਈਨ, ਬੈਂਜੋਡਾਇਆਜ਼ੇਪੀਨ ਅਤੇ ਮੋਰਫਿਨ ਪਾਇਆ।ਮੰਗੂ ਨੇ 16 ਜਨਵਰੀ ਮੰਗਲਵਾਰ ਤੜਕੇ ਕਰੀਬ 3 ਵਜੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ ਸੀ। ਉਸ ਖ਼ਿਲਾਫ਼ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿਚ 9 ਐਫਆਈਆਰ ਦਰਜ ਹਨ। ਇਕ ਸਾਲ ਪਹਿਲਾਂ ਉਸ ਨੇ ਅੰਮ੍ਰਿਤਸਰ ਵਿੱਚ ਤਲਵਾਰ ਨਾਲ ਇੱਕ ਨਿਹੰਗ ਦਾ ਹੱਥ ਵੱਢ ਦਿਤਾ ਸੀ। ਏਡੀਜੀਪੀ ਗੁਰਿੰਦਰ ਢਿੱਲੋਂ ਨੇ ਦੱਸਿਆ ਕਿ ਮੰਗੂ ਮੱਠ ਨੇ ਪ੍ਰਚਾਰ ਲਈ ਨੌਜਵਾਨ ਦਾ ਕਤਲ ਕੀਤਾ ਸੀ। br . br . br . br #punjabnews #Sacrilege #mangumathbr ~PR.


User: Oneindia Punjabi

Views: 0

Uploaded: 2024-01-19

Duration: 02:33