ਦਰਿੰਦਾ! ਆਟੋ ਵਾਲੇ ਦੀ ਗੰਦੀ ਕਰਤੂਤ ਸੁਣ ਖੌਲ ਜਾਵੇਗਾ ਖੂਨ! ਪਹਿਲਾ ਨਰਸ ਦਾ ਗਲਾ ਘੁੱਟਿਆ! |OneIndia Punjabi

ਦਰਿੰਦਾ! ਆਟੋ ਵਾਲੇ ਦੀ ਗੰਦੀ ਕਰਤੂਤ ਸੁਣ ਖੌਲ ਜਾਵੇਗਾ ਖੂਨ! ਪਹਿਲਾ ਨਰਸ ਦਾ ਗਲਾ ਘੁੱਟਿਆ! |OneIndia Punjabi

ਜਲੰਧਰ 'ਚ ਇਕ ਆਟੋ ਚਾਲਕ ਨੇ ਨਰਸ ਦਾ ਕਤਲ ਕਰਨ ਮਗਰੋਂ ਉਸ ਦੀ ਲਾਸ਼ ਨਾਲ ਦੋ ਵਾਰ ਬਲਾਤਕਾਰ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਨਸ਼ੇ ਦੀ ਹਾਲਤ ਵਿਚ ਲੜਕੀ ਨਾਲ ਬਲਾਤਕਾਰ ਕਰਨਾ ਚਾਹੁੰਦਾ ਸੀ। ਲੜਕੀ ਉਸ ਨੂੰ ਧੱਕਾ ਦੇ ਕੇ ਭੱਜ ਗਈ, ਉਸ ਨੇ ਲੜਕੀ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ। ਉਸ ਦਾ ਗਲਾ ਘੁੱਟ ਕੇ ਹਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨਾਲ ਸਰੀਰਕ ਸਬੰਧ ਬਣਾਏ।ਇਸ ਤੋਂ ਬਾਅਦ ਉਹ ਲਾਸ਼ ਨੂੰ ਨਹਿਰ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਜਦੋਂ ਉਸ ਨੂੰ ਦੁਬਾਰਾ ਉਸ ਨਾਲ ਸਰੀਰਕ ਸਬੰਧ ਬਣਾਉਣ ਦਾ ਮਨ ਹੋਇਆ ਤਾਂ ਉਹ ਲਾਸ਼ ਦੇ ਨੇੜੇ ਆ ਗਿਆ। ਉਸ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਲਾਸ਼ ਉਥੇ ਹੀ ਛੱਡ ਕੇ ਭੱਜ ਗਿਆ। br . br The beast! Blood will boil after listening to the dir+ty work of the auto owner! The first nurse strangled! br . br . br . br #jalandharnews #punjabnews #punjablatestnewsbr ~PR.


User: Oneindia Punjabi

Views: 2

Uploaded: 2024-01-22

Duration: 04:33

Your Page Title