ਗਿਆਨੀ ਬੂਟਾ ਸਿੰਘ ਨੇ CM Maan ਦੀ ਪਤਨੀ ਲਈ ਗੰਦੀ ਸ਼ਬਦਾਬਲੀ ਵਰਤਣ ਵਾਲਿਆਂ ਦੀ ਬਨਾ'ਤੀ ਰੇਲ! |OneIndia Punjabi

ਗਿਆਨੀ ਬੂਟਾ ਸਿੰਘ ਨੇ CM Maan ਦੀ ਪਤਨੀ ਲਈ ਗੰਦੀ ਸ਼ਬਦਾਬਲੀ ਵਰਤਣ ਵਾਲਿਆਂ ਦੀ ਬਨਾ'ਤੀ ਰੇਲ! |OneIndia Punjabi

ਲੱਖਾ ਸਿਧਾਣਾ ਤੇ ਸਿਮਰਨਜੀਤ ਸਿੰਘ ਮਾਨ ਵਲੋਂ ਭਾਨੇ ਸਿੱਧੂ ਦੀ ਰਿਹਾਈ ਲਈ ਜੋ ਕਦਮ ਚੁਕੇ ਜਾ ਰਹੇ ਨੇ ਉਸ ਮਾਮਲੇ 'ਚ ਨੌਜਵਾਨਾਂ ਵਲੋਂ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਤੇ ਕੁੱਝ ਲੋਕਾਂ ਵਲੋਂ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਚ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ ਤੇ ਕੁੱਝ ਕੁ ਵਲੋਂ ਸੀ.ਐਮ ਮਨ ਦੀ ਪਤਨੀ ਨੂੰ ਵੀ ਗਲਤ ਬੋਲ ਰਹੇ ਨੇ ਤੇ ਹੁਣ ਇਸ ਬਾਬਤ ਗਿਆਨੀ ਬੂਟਾ ਸਿੰਘ ਸੀ.ਐਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਲਈ ਭੱਦੀ ਸ਼ਬਦਾਬਲੀ ਵਰਤਣ ਵਾਲਿਆਂ ਨੂੰ ਖੂਬ ਸੁਣਾਈਆਂ ਗਈਆਂ ਇਸ ਤੋਂ ਇਲਾਵਾ।.. br . br . br . br #gianibutasingh #cmbhagwantmann #punjabnewsbr ~PR.


User: Oneindia Punjabi

Views: 0

Uploaded: 2024-02-03

Duration: 07:29