ਪਟਿਆਲਾ ਦੇ ਮੇਅਰ ਬਣੇ ਆਪ ਦੇ ਕੁੰਦਨ ਗੋਗੀਆ, ਸਰਬ ਸੰਮਤੀ ਨਾਲ ਹੋਈ ਚੋਣ

ਪਟਿਆਲਾ ਦੇ ਮੇਅਰ ਬਣੇ ਆਪ ਦੇ ਕੁੰਦਨ ਗੋਗੀਆ, ਸਰਬ ਸੰਮਤੀ ਨਾਲ ਹੋਈ ਚੋਣ

'ਆਪ' ਦੇ ਕੁੰਦਨ ਗੋਗੀਆ ਬਣੇ ਪਟਿਆਲਾ ਦੇ ਮੇਅਰ। ਸਰਬਸੰਮਤੀ ਨਾਲ ਚੁਣੇ ਗਏ। ਪ੍ਰਧਾਨ ਅਮਨ ਅਰੋੜਾ ਤੇ ਸਿਹਤ ਮੰਤਰੀ ਵੀ ਰਹੇ ਮੌਜੂਦ।

User: ETVBHARAT

Views: 1

Uploaded: 2025-01-10

Duration: 01:41