ਪਿੰਡ ਚੁਗਾਵਾਂ ਦੀ ਸਰਪੰਚ ਦਿੱਲੀ ਦੇ ਗਣਤੰਤਰ ਦਿਵਸ ਸਮਾਰੋਹ 'ਚ ਮਹਿਮਾਨ ਵਜੋਂ ਹੋਵੇਗੀ ਸ਼ਾਮਲ, ਜਾਣੋ ਕਿਉ ਮਿਲਿਆ ਸੱਦਾ

ਪਿੰਡ ਚੁਗਾਵਾਂ ਦੀ ਸਰਪੰਚ ਦਿੱਲੀ ਦੇ ਗਣਤੰਤਰ ਦਿਵਸ ਸਮਾਰੋਹ 'ਚ ਮਹਿਮਾਨ ਵਜੋਂ ਹੋਵੇਗੀ ਸ਼ਾਮਲ, ਜਾਣੋ ਕਿਉ ਮਿਲਿਆ ਸੱਦਾ

ਪਿੰਡ ਚੁਗਾਵਾਂ ਦੀ ਸਰਪੰਚ ਨਰਿੰਦਰ ਕੌਰ ਨੇ ਵਧਾਇਆ ਮਾਣ। ਕੇਂਦਰੀ ਜਲ ਸਪਲਾਈ ਅਤੇ ਸੈਨੀਟੈਂਸ਼ਨ ਵਿਭਾਗ ਵਲੋਂ ਰਾਸ਼ਟਰੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਮਿਲਿਆ ਸੱਦਾ।

User: ETVBHARAT

Views: 4

Uploaded: 2025-01-23

Duration: 03:02