ਏਅਰ ਹੋਸਟੈਸ ਕਤਲ ਮਾਮਲਾ: 5 ਦਿਨਾਂ ਦੇ ਰਿਮਾਂਡ ਉੱਤੇ ਮੁਲਜ਼ਮ ਪ੍ਰੇਮੀ, ਪਹਿਲਾ ਹੀ ਵਿਆਹਿਆ ਹੋਇਆ ਹੈ ਯੁਵਰਾਜ ਸਿੰਘ

ਏਅਰ ਹੋਸਟੈਸ ਕਤਲ ਮਾਮਲਾ: 5 ਦਿਨਾਂ ਦੇ ਰਿਮਾਂਡ ਉੱਤੇ ਮੁਲਜ਼ਮ ਪ੍ਰੇਮੀ, ਪਹਿਲਾ ਹੀ ਵਿਆਹਿਆ ਹੋਇਆ ਹੈ ਯੁਵਰਾਜ ਸਿੰਘ

ਨਿਸ਼ਾ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਹਾਲੀ ਪੁਲਿਸ ਵਿੱਚ ਤਾਇਨਾਤ ਪ੍ਰੇਮੀ ਯੁਵਰਾਜ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

User: ETVBHARAT

Views: 3

Uploaded: 2025-01-23

Duration: 00:52