Harjinder Singh Dhami - ਜੱਥੇਦਾਰ ਦੀ ਛੁੱਟੀ ਕਰਾਉਣ ਲਈ ਦਿੱਤਾ ਧਾਮੀ ਨੇ ਅਸਤੀਫਾ ? Oneindia Punjabi

Harjinder Singh Dhami - ਜੱਥੇਦਾਰ ਦੀ ਛੁੱਟੀ ਕਰਾਉਣ ਲਈ ਦਿੱਤਾ ਧਾਮੀ ਨੇ ਅਸਤੀਫਾ ? Oneindia Punjabi

ਜੱਥੇਦਾਰ ਤੋਂ ਮੁਆਫੀ ਮੰਗਵਾਉਣ ਲਈ ਦਿੱਤਾ ਅਸਤੀਫਾ ? br ਜੱਥੇਦਾਰ ਦੇ ਗੋਡੇ ਲਵਾਉਣਾ ਚਾਹੁੰਦੇ ਧਾਮੀ ਤੇ ਅਕਾਲੀ ? br ਧਾਮੀ ਦਾ ਅਸਤੀਫਾ ਜੱਥੇਦਾਰ ਦੀ ਕਰਾਊ ਛੁੱਟੀ ? br br br br ਅਕਾਲੀਆਂ ਨੇ ਧਾਮੀ ਨਾਲ ਮਿਲ ਕੇ ਵਿੱਢਿਆ ਨਿਸ਼ਾਨਾ? br ਨਿਸ਼ਾਨੇ 'ਤੇ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ? br ਗਿਆਨੀ ਰਘਬੀਰ ਸਿੰਘ ਦੀ ਫੇਸਬੁੱਕ ਪੋਸਟ ਦਾ ਸਾਰਾ ਰੇੜਕਾ br ਧਾਮੀ ਦਾ ਅਸਤੀਫਾ ਵੀ ਜੱਥੇਦਾਰ ਤੇ ਹਮਲਾ? br ਆਪਣੀ ਪ੍ਰੈ੍ੱਸ ਵਾਰਤਾ ਵਿੱਚ ਵੀ ਬੋਲੇ ਸੀ ਧਾਮੀ br ਅਧਿਕਾਰ ਖੇਤਰ ਵਾਲੀ ਟਿੱਪਣੀ ਦਾ ਕੀਤਾ ਸੀ ਜ਼ਿਕਰ br ਜੱਥੇਦਾਰ ਦੇ ਲਿਖੇ ਬਿਆਨ ਉੱਤੇ ਬੋਲੇ ਸੀ ਧਾਮੀ ਫਿਰ ਦਿਿੱਤਾ ਸੀ ਅਸਤੀਫਾ br ਮੁੜ ਡਾ ਚੀਮਾ ਤੇ ਬਾਕੀ ਅਕਾਲੀਆਂ ਵੱਲੋਂ ਵੀ ਹੁਸ਼ਿਆਰਪੁਰ ਪਹੁੰਚ ਕੀਤੀ ਗਈ br ਉਥੇ ਗੱਲਬਾਤ ਕਰਦੇ ਵੀ ਕਹਿੰਦੇ ਨਜ਼ਰ ਆਏ ਕਿ ਅਸੀਂ ਤੁਹਾਡੇ ਨਾਲ ਹਾਂ br ਇਦਾਂ ਬਣ ਗਿਆ ਕਿ ਜੱਥੇਦਾਰ ਤੋਂ ਨਾਰਾਜ਼ਗੀ ਵਿਅਕਤ ਕੀਤੀ ਜਾ ਰਹੀ | br br br br br br br br br br br br br br br br br #JathedarResignation #JathedarApology #SikhPolitics #DammiResignation #SikhLeaders #AkalTakht #SikhCommunity #JathedarControversy #PoliticalResignation #SikhNews #PunjabPolitics #latestnews #trendingnews #updatenews #newspunjab #punjabnews #oneindiapunjabibr br ~PR.


User: Oneindia Punjabi

Views: 0

Uploaded: 2025-02-20

Duration: 03:50

Your Page Title