Bikram Singh Majithia | ਅਮਰੀਕੀ ਅਫ਼ਸਰਾਂ ਵਲੋਂ ਦਸਤਾਰਾਂ ਦੀ ਹੋਈ ਬੇਅਦਬੀ 'ਤੇ ਭੜਕੀ SAD ! Oneindia Punjabi

Bikram Singh Majithia | ਅਮਰੀਕੀ ਅਫ਼ਸਰਾਂ ਵਲੋਂ ਦਸਤਾਰਾਂ ਦੀ ਹੋਈ ਬੇਅਦਬੀ 'ਤੇ ਭੜਕੀ SAD ! Oneindia Punjabi

ਡਿਪੋਰਟੇਸ਼ਨ ਦੌਰਾਨ ਦਸਤਾਰਾਂ ਦੀ ਹੋਈ ਬੇਅਦਬੀ ਦਾ br ਮੁੱਦਾ ਟਰੰਪ ਕੋਲ ਚੁੱਕੇਗੀ ਭਾਜਪਾ ? br SAD ਨੇ ਕੀਤੀ ਵੱਡੀ ਮੰਗ! br br br #bikrammajithia #SAD #usdeportation br br ਸ਼੍ਰੋਮਣੀ ਅਕਾਲੀ ਦਲ ਨੇ ਅਮਰੀਕਾ ਤੇ ਭਾਜਪਾ ਦੇ ਸਿੱਖ ਆਗੂਆਂ ਨੂੰ ਅਮਰੀਕਾ ਤੋਂ ਸਿੱਖ ਨੌਜਵਾਨਾਂ ਨੂੰ ਡਿਪੋਰਟ ਕਰਨ ਵੇਲੇ ਉਹਨਾਂ ਦੀਆਂ ਦਸਤਾਰਾਂ ਲਾਹ ਕੇ ਕੂੜੇਦਾਨ 'ਚ ਸੁੱਟੇ ਜਾਣ ਦਾ ਮਾਮਲਾ ਚੁੱਕਣ ਦੀ ਅਪੀਲ ਕੀਤੀ ਹੈ | Bikram Majithia ਨੇ ਈ ਸਬੰਧੀ ਬੋਲਦਿਆਂ ਕਿਹਾ ਕਿ ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਈ ਹੈ ਕਿ ਅਮਰੀਕਾ ਤੋਂ ਸਿੱਖ ਨੌਜਵਾਨਾਂ ਨੂੰ ਡਿਪੋਰਟ ਕਰਨ ਵੇਲੇ ਅਮਰੀਕੀ ਪੁਲਿਸ ਅਧਿਕਾਰੀ ਦਸਤਾਰਾਂ ਲਾਹ ਕੇ ਕੂੜੇਦਾਨਾਂ 'ਚ ਸੁੱਟ ਰਹੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਨੁੱਖੀ ਅਧਿਕਾਰ ਉਲੰਘਣਾ ਹੈ। Bikram Majithia ਨੇ ਅੱਗੇ ਕਿਹਾ ਕਿ ਸ਼ਾਕਾਹਾਰੀ ਨੌਜਵਾਨਾਂ ਨੂੰ ਗਊ ਮਾਸ ਖਾਣ 'ਤੇ ਵੀ ਮਜਬੂਰ ਕੀਤਾ ਗਿਆ ਜੋ ਕਿ ਗੰਭੀਰ ਉਲੰਘਣਾ ਹੈ | ਅਮਰੀਕਾ ਤੇ ਭਾਜਪਾ ਦੇ ਸਿੱਖ ਆਗੂਆਂ ਨੂੰ ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਕੋਲ ਚੁੱਕਣਾ ਚਾਹੀਦਾ ਹੈ | Bikram Majithia ਨੇ ਈ ਸਬੰਧੀ ਬੋਲਦਿਆਂ ਕਿਹਾ ਕਿ ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਈ ਹੈ ਕਿ ਅਮਰੀਕਾ ਤੋਂ ਸਿੱਖ ਨੌਜਵਾਨਾਂ ਨੂੰ ਡਿਪੋਰਟ ਕਰਨ ਵੇਲੇ ਅਮਰੀਕੀ ਪੁਲਿਸ ਅਧਿਕਾਰੀ ਦਸਤਾਰਾਂ ਲਾਹ ਕੇ ਕੂੜੇਦਾਨਾਂ 'ਚ ਸੁੱਟ ਰਹੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਨੁੱਖੀ ਅਧਿਕਾਰ ਉਲੰਘਣਾ ਹੈ। Bikram Majithia ਨੇ ਅੱਗੇ ਕਿਹਾ ਕਿ ਸ਼ਾਕਾਹਾਰੀ ਨੌਜਵਾਨਾਂ ਨੂੰ ਗਊ ਮਾਸ ਖਾਣ 'ਤੇ ਵੀ ਮਜਬੂਰ ਕੀਤਾ ਗਿਆ ਜੋ ਕਿ ਗੰਭੀਰ ਉਲੰਘਣਾ ਹੈ | ਅਮਰੀਕਾ ਤੇ ਭਾਜਪਾ ਦੇ ਸਿੱਖ ਆਗੂਆਂ ਨੂੰ ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਕੋਲ ਚੁੱਕਣਾ ਚਾਹੀਦਾ ਹੈ | br br br br br br br br br #bikrammajithia #SAD #usdeportation #DeportationControversy #SikhDastar #TrumpDemand #BJPAction #SADDemand #DastarRespect #DeportationIssue #SikhRights #SikhCommunity #BJPandSikh #SADStatement #DeportationDebate #latestnews #trendingnews #updatenews #newspunjab #punjabnews #oneindiapunjabibr br ~PR.


User: Oneindia Punjabi

Views: 0

Uploaded: 2025-02-20

Duration: 02:28

Your Page Title