Govt. Dismissed 52 Police Officers | ਸਰਕਾਰ ਹੋਈ ਸਖ਼ਤ, 52 ਪੁਲਿਸ ਅਧਿਕਾਰੀ ਕੀਤੇ ਬਰਖ਼ਾਸਤ | Oneindia Punjabi

Govt. Dismissed 52 Police Officers | ਸਰਕਾਰ ਹੋਈ ਸਖ਼ਤ, 52 ਪੁਲਿਸ ਅਧਿਕਾਰੀ ਕੀਤੇ ਬਰਖ਼ਾਸਤ | Oneindia Punjabi

ਬਰਖਾਸਤ ਹੋਏ 52 ਪੁਲਿਸ ਅਧਿਕਾਰੀਆਂ ਦੀ br ਲਿਸਟ ਆਈ ਸਾਹਮਣੇ! br br br br br br br br br br #punjbagovernment #dgpgauravyadav #52officersuspend br br ਦਿੱਲੀ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਪੰਜਾਬ 'ਚ ਆਮ ਆਦਮੀ ਪਾਰਟੀ ਐਕਸ਼ਨ ਮੋਡ 'ਚ ਆ ਗਈ ਹੈ | ਪੰਜਾਬ ਸਰਕਾਰ ਨੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ | DGP ਗੌਰਵ ਯਾਦਵ ਨੇ ਦੱਸਿਆ ਕਿ ਭ੍ਰਿਸ਼ਟ ਗਤੀਵਿਧੀਆਂ, ਅਪਰਾਧਿਕ ਗਤੀਵਿਧੀਆਂ ਤੇ ਲੰਬੇ ਸਮੇਂ ਤੋਂ ਗ਼ੈਰ-ਹਾਜ਼ਿਰ ਚੱਲ ਰਹੇ 52 ਪੁਲਿਸ ਅਧਿਕਾਰੀਆਂ ਨੂੰ Dismiss ਕੀਤਾ ਹੈ | ਜਿਨ੍ਹਾਂ 'ਚ 1 ਇੰਸਪੈਕਟਰ, ਪੰਜ ASI, 4 ਹੈੱਡ-ਕਾਂਸਟੇਬਲ ਤੇ 42 ਵੱਖ-ਵੱਖ ਜ਼ਿਲ੍ਹਿਆਂ ਦੇ ਕਾਂਸਟੇਬਲ ਸ਼ਾਮਿਲ ਹਨ | br br br br br br br br br br br br br br #punjbagovernment #dgpgauravyadav #52officersuspend #cmbhagwantmaan #arvidkejeriwal #aap #punjabsarkar #sukhbirbadal #sukhbirsinghbadal #harjindersinghdhami #manpreetayali #balwindersinghbhunder #jathedarraghbirsingh #sgpc #akalidal #akaltakhatsahib #latestnews #trendingnews #updatenews #newspunjab #punjabnews #oneindiapunjabibr br ~PR.


User: Oneindia Punjabi

Views: 0

Uploaded: 2025-02-20

Duration: 03:15

Your Page Title