ਜੱਥੇਦਾਰ ਸਾਹਿਬ ਦਾ ਵੱਡਾ ਬਿਆਨ,ਧਾਮੀ ਮੰਨ ਗਏ ? 'ਕੀ ਜੱਥੇਦਾਰ ਦੇਣਗੇ ਅਸਤੀਫ਼ਾ,ਕੱਪੜੇ ਪੈਕ' !

ਜੱਥੇਦਾਰ ਸਾਹਿਬ ਦਾ ਵੱਡਾ ਬਿਆਨ,ਧਾਮੀ ਮੰਨ ਗਏ ? 'ਕੀ ਜੱਥੇਦਾਰ ਦੇਣਗੇ ਅਸਤੀਫ਼ਾ,ਕੱਪੜੇ ਪੈਕ' !

ਹਰਜਿੰਦਰ ਸਿੰਘ ਧਾਮੀ ਦੇ ਨਾਲ ਹੋਈ ਮੁਲਾਕਾਤ ਦੇ ਦੌਰਾਨ ਨਹੀਂ ਕੀਤੀ ਕੋਈ ਵੀ ਅਸਤੀਫੇ ਨੂੰ ਲੈ ਕੇ ਵਿਚਾਰ ਜੱਥੇਦਾਰ ਸਾਹਿਬ br br br ਜੇਕਰ ਮੈਨੂੰ ਜਥੇਦਾਰੀ ਤੋਂ ਕੀਤਾ ਜਾਂਦਾ ਹੈ ਵਾਂਝੇ ਤਾਂ ਮੇਰੇ ਕੱਪੜੇ ਹਨ ਪੈਕ: ਜਥੇਦਾਰ ਸ਼੍ਰੀ ਅਕਾਲ ਤਖਤ br br ਜੇਕਰ ਧਾਮੀ ਅਤੇ ਬਡੂੰਗਰ ਨਹੀਂ ਹੋਣਗੇ ਸੱਤ ਮੈਂਬਰੀ ਕਮੇਟੀ ਚ ਸ਼ਾਮਿਲ ਤਾਂ ਸਿੰਘ ਸਾਹਿਬ ਦੀ ਮੀਟਿੰਗ ਦੇ ਦੌਰਾਨ ਬਣਾਇਆ ਜਾਵੇਗਾ ਕੋਈ ਹੋਰ ਕੋਆਰਡੀਨੇਟਰbr br ~PR.


User: Oneindia Punjabi

Views: 1

Uploaded: 2025-03-01

Duration: 08:26