Sukhbir Singh Badal | Sukhbir Badal ਹੋਏ ਐਕਟਿਵ, ਸੱਦ ਲਏ ਸਾਰੇ ਅਕਾਲੀ ਲੀਡਰ | Oneindia Punjabi

Sukhbir Singh Badal | Sukhbir Badal ਹੋਏ ਐਕਟਿਵ, ਸੱਦ ਲਏ ਸਾਰੇ ਅਕਾਲੀ ਲੀਡਰ | Oneindia Punjabi

ਐਕਸ਼ਨ ਮੋਡ 'ਚ ਸੁਖਬੀਰ ਬਾਦਲ br ਸੱਦ ਲਈ ਮੀਟਿੰਗ br ਕੀ ਮਜੀਠੀਆ ਨਹੀਂ ਹੋਣਗੇ ਸ਼ਾਮਿਲ ? br br #sukhbirbadal #chandigarh #shiromaniakalidal br br ਸ਼੍ਰੋਮਣੀ ਅਕਾਲੀ ਦਲ 'ਚ ਪਿੱਛਲੇ ਦਿਨਾਂ ਤੋਂ ਜੋ ਘਟਨਾਕ੍ਰਮ ਚੱਲ ਰਿਹਾ ਹੈ, ਇਸ ਵਿਚਾਲੇ ਹੁਣ Sukhbir Badal ਨੇ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਬੁਲਾਈ ਹੈ | Sukhbir Badal ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ | ਇਸ ਮੀਟਿੰਗ ਦਾ ਵਿਸ਼ਾ ਕੀ ਹੋਵੇਗਾ, ਇਹ ਅਜੇ ਸਪਸ਼ੱਟ ਨਹੀਂ ਹੋਇਆ | ਹੁਣ ਦੇਖਣਾ ਹੋਵੇਗਾ ਕਿ ਇਸ ਮੀਟਿੰਗ 'ਚ ਕੀ ਚਰਚਾ ਕੀਤੀ ਜਾਂਦੀ ਹੈ | br br br #SukhbirBadal #ActionMode #MeetingCall #Majithia #PunjabPolitics #PoliticalMeeting #SGPC #PoliticalUpdates #latestnews #trendingnews #updatenews #newspunjab #punjabnews #oneindiapunjabi #PunjabNews #SikhCommunity #PoliticalDrama #BreakingNewsbr br ~PR.


User: Oneindia Punjabi

Views: 0

Uploaded: 2025-03-12

Duration: 02:19

Your Page Title