Bhagat Doabi | Bhagat Doabi ਨੇ ਲਗਾਏ ਅੰਮ੍ਰਿਤਪਾਲ 'ਤੇ ਗੰਭੀਰ ਇਲਜ਼ਾਮ! Auido ਆਈ ਸਾਹਮਣੇ ! Oneindia Punjabi

Bhagat Doabi | Bhagat Doabi ਨੇ ਲਗਾਏ ਅੰਮ੍ਰਿਤਪਾਲ 'ਤੇ ਗੰਭੀਰ ਇਲਜ਼ਾਮ! Auido ਆਈ ਸਾਹਮਣੇ ! Oneindia Punjabi

'ਅੰਮ੍ਰਿਤਪਾਲ ਦੇ ਸਾਥੀ ਦਿੰਦੇ ਬਲਾਤ.. ਦੀ ਧਮਕੀ' br ਭਗਤ ਦੁਆਬੀ ਦਾ ਵੱਡਾ ਇਲਜ਼ਾਮ br Audio ਕੀਤੀ ਜਨਤਕ | br br #bhagatsinghdoabi #mpamritpalsingh #varispunjabde br br MP Amritpal Singh 'ਤੇ ਸੋਸ਼ਲ ਐਕਟੀਵਿਸਟ Bhagat Singh Doabi ਨੇ ਗੰਭੀਰ ਇਲਜ਼ਾਮ ਲਗਾਏ ਹਨ | Bhagat Singh Doabi ਨੇ ਕਿਹਾ ਕਿ ਸਾਂਸਦ Amritpal Singh ਤੇ ਉਸਦੇ ਸਾਥੀਆਂ ਵਲੋਂ ਉਸਨੂੰ ਫ਼ੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | Bhagat Singh Doabi ਨੇ ਇਹ ਵੀ ਕਿਹਾ ਕਿ ਉਸਦੀ ਰੇਕੀ ਵੀ ਕੀਤੀ ਗਈ ਤੇ ਇਥੋਂ ਤੱਕ ਕਿ ਉਸਦੇ ਬੱਚਿਆਂ ਦੇ ਸਕੂਲ ਤੱਕ ਅੰਮ੍ਰਿਤਪਾਲ ਦੇ ਸਾਥੀ ਪਹੁੰਚੇ | ਇਸ ਮਾਮਲੇ ਸੰਬੰਧੀ Bhagat Singh Doabi ਵਲੋਂ ਆਡੀਓ ਵੀ ਜਨਤਕ ਕੀਤੀ ਗਈ ਹੈ| br br br #Amritpal #BhagatDhuabi #SexualThreats #AudioRevelation #BreakingNews #PunjabPolitics #SikhCommunity #PoliticalControversy #PublicReactions #PunjabNews #latestnews #trendingnews #updatenews #newspunjab #punjabnews #oneindiapunjabibr br ~PR.


User: Oneindia Punjabi

Views: 11

Uploaded: 2025-03-13

Duration: 13:23

Your Page Title