Jairam Thakur | Jairam Thakur ਨੇ ਹਿਮਾਚਲ ਦੀਆਂ ਬੱਸਾਂ 'ਤੇ ਭਿੰਡਰਾਂਵਾਲਾ ਦੇ ਪੋਸਟਰ ਲਗਾਉਣ ਦੀ ਕੀਤੀ ਨਿਖੇਧੀ |

Jairam Thakur | Jairam Thakur ਨੇ ਹਿਮਾਚਲ ਦੀਆਂ ਬੱਸਾਂ 'ਤੇ ਭਿੰਡਰਾਂਵਾਲਾ ਦੇ ਪੋਸਟਰ ਲਗਾਉਣ ਦੀ ਕੀਤੀ ਨਿਖੇਧੀ |

ਹਿਮਾਚਲ ਦੀਆਂ ਬੱਸਾਂ 'ਤੇ ਭਿੰਡਰਾਂਵਾਲਾ ਦੀ br ਤਸਵੀਰ ਲਾਉਣ ਵਾਲਿਆ ਖ਼ਿਲਾਫ਼ ਹੋਵੇਗੀ ਕਾਰਵਾਈ ? br ਜੈਰਾਮ ਠਾਕੁਰ ਦਾ ਵੱਡਾ ਬਿਆਨ ! br br #jairamthakur #santbhindrawala #himachalbus br br br ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਜੇ ਕਿਸੇ ਨੇ ਹਿਮਾਚਲ ਦੀਆਂ ਬੱਸਾਂ 'ਤੇ ਭਿੰਡਰਾਂਵਾਲਾ ਦੀ ਤਸਵੀਰ ਲਗਾਈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਐਸਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੋ ਵੀ ਇਸਨੂੰ ਕਰਨ ਦਾ ਪ੍ਰਯਾਸ ਕਰੇਗਾ, ਉਸਦਾ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ । br br br br #Himachal #BusService #Bhindranwala #JaromThakur #PunjabPolitics #LegalAction #IndianPolitics #HimachalNews #PublicSafety #LawAndOrder #latestnews #trendingnews #updatenews #newspunjab #punjabnews #oneindiapunjabibr br ~PR.


User: Oneindia Punjabi

Views: 0

Uploaded: 2025-03-19

Duration: 03:35

Your Page Title